Advertisment

ਅਦਾਕਾਰਾ ਨੀਰੂ ਬਾਜਵਾ ਨੇ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਨੂੰ ਲੈ ਜ਼ਾਹਿਰ ਕੀਤੀ ਖੁਸ਼ੀ, ਇਸ ਤਰ੍ਹਾਂ ਕੀਤੀ ਅਵਾਰਡ ਸਮਾਰੋਹ ਦੀ ਸ਼ਲਾਘਾ, ਦੇਖੋ ਵੀਡੀਓ

author-image
By Lajwinder kaur
New Update
ਅਦਾਕਾਰਾ ਨੀਰੂ ਬਾਜਵਾ ਨੇ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਨੂੰ ਲੈ ਜ਼ਾਹਿਰ ਕੀਤੀ ਖੁਸ਼ੀ, ਇਸ ਤਰ੍ਹਾਂ ਕੀਤੀ ਅਵਾਰਡ ਸਮਾਰੋਹ ਦੀ ਸ਼ਲਾਘਾ, ਦੇਖੋ ਵੀਡੀਓ
Advertisment
ਪੰਜਾਬੀ ਅਦਾਕਾਰੀ ਨੀਰੂ ਬਾਜਵਾ ਨੇ ਪੀਟੀਸੀ ਨੈੱਟਵਰਕ ਵੱਲੋਂ ਕਰਵਾਏ ਜਾ ਰਹੇ ਆਨਲਾਈਨ ਅਵਾਰਡ ਸਮਾਰੋਹ ਦੀ ਤਾਰੀਫ ਕੀਤੀ ਹੈ । ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬੀ ਇੰਡਸਟਰੀ ‘ਚ ਪਹਿਲੀ ਵਾਰ ਹੋਣ ਜਾ ਰਿਹਾ ਹੈ ਆਨਲਾਈਨ ਅਵਾਰਡ ਸਮਾਰੋਹ, ਜੋ ਕਿ ਕਰਵਾ ਰਿਹਾ ਹੈ ਪੀਟੀਸੀ ਨੈੱਟਵਰਕ । ਹਰ ਵਾਰ ਦੀ ਤਰ੍ਹਾਂ ਜਿੱਥੇ ਹੋਵੇਗਾ ਮਨੋਰੰਜਨ ਤੇ ਬਹੁਤ ਸਾਰੀ ਮਸਤੀ ਪਰ ਨਵੇਂ ਅੰਦਾਜ਼ ਦੇ ਨਾਲ ਤੇ ਨਾਲ ਹੀ ਉਨ੍ਹਾਂ ਨੇ ਪੀਟੀਸੀ ਨੈੱਟਵਰਕ ਨੂੰ ਆਪਣੀ ਸ਼ੁੱਭਕਾਮਨਾਵਾਂ ਵੀ ਦਿੱਤੀਆਂ ਨੇ ।
Advertisment
Vote for your favourite : https://wp.ptcpunjabi.co.in/voting/ ਪੀਟੀਸੀ ਨੈੱਟਵਰਕ ਦੇ ਇਸ ਉਪਰਾਲੇ ਦੀ ਹਰ ਥਾਂ ਸ਼ਲਾਘਾ ਹੋ ਰਹੀ ਹੈ । ਪੰਜਾਬੀ ਕਲਾਕਾਰਾਂ ‘ਚ ਵੀ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 ਨੂੰ ਲੈ ਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ।
ਹੋਰ ਵੇਖੋ:ਦਿਲ ਨੂੰ ਛੂਹ ਰਿਹਾ ਹੈ, ਮਨੁੱਖਾਂ ਵੱਲੋਂ ਕੁਦਰਤ ਪ੍ਰਤੀ ਕੀਤੀ ਗਈ ਬੇਪਰਵਾਹੀ ਨੂੰ ਬਿਆਨ ਕਰਦਾ ਗਿੱਪੀ ਗਰੇਵਾਲ ਦਾ ਇਹ ਵੀਡੀਓ, “ਸੁੱਖ ਤਾਂ ਹੈ ?” ਜਿਵੇਂ ਕਿ ਸਭ ਜਾਣਦੇ ਹੀ ਨੇ ਕੇ ਪੂਰੇ ਸੰਸਾਰ ਨੂੰ ਕੋਰੋਨਾ ਵਾਇਰਸ ਨੇ ਝੰਜੋੜ ਕੇ ਰੱਖ ਦਿੱਤਾ ਹੈ । ਜਿਸ ਕਰਕੇ ਵਿਅਕਤੀਆਂ ਦੇ ਸਮੂਹਿਕ ਇਕੱਠਾਂ ਉੱਤੇ ਰੋਕ ਲਗਾਈ ਹੋਈ ਹੈ । ਜਿਸ ਕਰਕੇ ਬਹੁਤ ਸਾਰੇ ਮਨੋਰੰਜਨ ਜਗਤ ਦੇ ਅਵਾਰਡ ਪ੍ਰੋਗਰਾਮਾਂ ਨੂੰ ਟਾਲ ਦਿੱਤਾ ਗਿਆ ਹੈ । ਪਰ ਪੀਟੀਸੀ ਨੈੱਟਵਰਕ ਹਮੇਸ਼ਾ ਪੰਜਾਬੀ ਮਨੋਰੰਜਨ ਜਗਤ ਦੇ ਨਾਲ ਜੁੜੇ ਕਲਾਕਾਰਾਂ ਨੂੰ ਹੱਲਾਸ਼ੇਰੀ ਦਿੰਦੇ ਰਹਿੰਦੇ ਨੇ । ਜਿਸਦੇ ਚੱਲਦੇ ਤਕਨੀਕ ਦਾ ਪ੍ਰਯੋਗ ਕਰਦੇ ਹੋਏ ਇਸ ਵਾਰ ਇਸ ਅਵਾਰਡ ਸਮਾਰੋਹ ਨੂੰ ਆਨਲਾਈਨ ਕਰਵਾਇਆ ਜਾ ਰਿਹਾ ਹੈ । ਨੋਮੀਨੇਸ਼ਨ ਖੁੱਲ ਚੁੱਕੀਆਂ ਨੇ ਤੇ ਦਰਸ਼ਕਾਂ ਵੱਖ ਵੱਖ ਕੈਟਾਗਿਰੀਆਂ ਲਈ ਵੋਟ ਕਰ ਸਕਦੇ ਨੇ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment