
ਪੀਟੀਸੀ ਨੈੱਟਵਰਕ ਜੋ ਹਰ ਵਾਰ ਪੰਜਾਬੀ ਤੇ ਪੰਜਾਬੀਅਤ ਨੂੰ ਅੱਗੇ ਰੱਖਣ ਲਈ ਨਵੇਂ ਤੇ ਵੱਖਰੇ ਉਪਰਾਲੇ ਕਰਦਾ ਰਹਿੰਦਾ ਹੈ । ਜੀ ਹਾਂ ਜਿੱਥੇ ਕੋਰੋਨਾ ਵਾਇਰਸ ਕਰਕੇ ਕਈ ਅਵਾਰਡ ਸਮਾਰੋਹ ਟਾਲ ਦਿੱਤੇ ਗਏ ਨੇ, ਉੱਥੇ ਹੀ ਆਨਲਾਈਨ ਨਾਲ ਪਹਿਲ ਕਰਦੇ ਹੋਏ ਪੀਟੀਸੀ ਨੈੱਟਵਰਕ ਲੈ ਕੇ ਆ ਰਿਹਾ ਹੈ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’। ਇਹ ਅਵਾਰਡ ਪ੍ਰੋਗਰਾਮ ਦੁਨੀਆ ਦਾ ਸਭ ਤੋਂ ਪਹਿਲਾ ਤੇ ਵੱਡਾ ਆਨਲਾਈਨ ਅਵਾਰਡ ਸਮਾਰੋਹ ਹੈ ।
ਹੋਰ ਵੇਖੋ:ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 : ਜਾਣੋ ਵੱਖ-ਵੱਖ ਕੈਟਾਗਿਰੀ ਦੇ ਨੋਮੀਨੇਸ਼ਨ ਬਾਰੇ ਹੁਣ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਲਈ ਵੋਟਿੰਗ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ । ਸਾਰੇ ਨੋਮੀਨੇਸ਼ਨਾਂ ਖੁੱਲ ਚੁੱਕੀਆਂ ਨੇ ਤੇ ਤੁਸੀਂ ਵੱਖ-ਵੱਖ ਕੈਟਾਗਿਰੀਆਂ ਲਈ ਵੋਟ ਕਰ ਸਕਦੇ ਹੋ । “ਬੈਸਟ ਡਾਇਲਾਗ” ਕੈਟਾਗਿਰੀ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਫ਼ਿਲਮਾਂ ਨੂੰ ਰੱਖਿਆ ਗਿਆ ਹੈ ।:-
Artist | Film | Code |
Dheeraj Rattan & Ambardeep Singh | Laiye Je Yaarian | PFABD1 |
Gurpreet Bhullar | Sikander 2 | PFABD2 |
Inderpal Singh | Blackia | PFABD3 |
Raju Verma | Muklawa | PFABD4 |
Rana Ranbir | Ardaas Karaan | PFABD5 |