ਕਿਹੜੇ ਕਲਾਕਾਰਾਂ ਦੀ ਦੋਸਤੀ ਆਈ ਤੁਹਾਨੂੰ ਪਸੰਦ ਤਾਂ ਵੋਟ ਕਰੋ ‘FILMY YAAR OF THE YEAR’ ਦੇ ਲਈ

Written by  Lajwinder kaur   |  June 17th 2020 06:37 PM  |  Updated: June 17th 2020 06:37 PM

ਕਿਹੜੇ ਕਲਾਕਾਰਾਂ ਦੀ ਦੋਸਤੀ ਆਈ ਤੁਹਾਨੂੰ ਪਸੰਦ ਤਾਂ ਵੋਟ ਕਰੋ ‘FILMY YAAR OF THE YEAR’ ਦੇ ਲਈ

ਇੱਕ ਵਾਰ ਫਿਰ ਤੋਂ ਸੱਜੇਗੀ ਸਿਤਾਰਿਆਂ ਦੇ ਨਾਲ ਭਰੀ ਮਹਿਫ਼ਿਲ ਪੀਟੀਸੀ ਦੇ ਵਿਹੜੇ । ਜੀ ਹਾਂ ਪੀਟੀਸੀ ਨੈੱਟਵਰਕ ਲੈ ਕੇ ਆ ਰਿਹਾ ਹੈ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020, ਬਿਲਕੁਲ ਵੱਖਰੇ ਅੰਦਾਜ਼ ‘ਚ ।

Vote for your favourite : Shivjothttps://www.ptcpunjabi.co.in/voting/

ਇਸ ਵਾਰ ਇਹ ਅਵਾਰਡ ਸਮਾਰੋਹ ਹੋਣ ਜਾ ਰਿਹਾ ਹੈ ਆਨਲਾਈਨ, ਜਿਸ ਕਰਕੇ ਦਰਸ਼ਕਾਂ ਦੇ ਨਾਲ ਕਲਾਕਾਰ ਵੀ ਕਾਫੀ ਉਤਸੁਕ ਨੇ ਇਸ ਅਵਾਰਡ ਸਮਾਰੋਹ ਲਈ । ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਦੀਆਂ ਵੱਖ ਵੱਖ ਕੈਟਾਗਿਰੀਆਂ ਦੀ ਨੌਮੀਨੇਸ਼ਨ ਖੁੱਲ ਚੁੱਕੀਆਂ ਨੇ ਤੇ ਲੋਕ ਵੱਧ ਚੜ੍ਹ ਕੇ ਆਪਣੇ ਪਸੰਦੀਦਾ ਕਲਾਕਾਰਾਂ ਲਈ ਵੋਟ ਕਰ ਰਹੇ ਨੇ । ‘FILMY YAAR OF THE YEAR’ ਕੈਟਾਗਿਰੀ ਲਈ ਹੇਠ ਦਿੱਤੀਆਂ ਜੋੜੀਆਂ ਨੂੰ ਰੱਖਿਆ ਗਿਆ ਹੈ ।

Guggu Gill & Hobby DhaliwalJaddi Sardar
Guggu Gill & Yograj SinghLukan Michi
Jassie Gill / Ninja / Ranjit BawaHigh End Yaariyaan
Preet Baath / Deep JoshiMitran Nu Shaunk Hathyaran Da
Kumar Ajay, Veer VashishtMitran Nu Shaunk Hathyaran Da
Sardar Sohi / Malkeet Rauni &Ardaas Karaan
Rana Jung BahadurArdaas Karaan
Yuraj Hans / Gagan Kokri &Yaara Ve
Raghveer BoliYaara Ve
Iftikhar Thakur, Nasir Chinyoti & Akram UdasChal Mera Putt

 ਤੁਸੀਂ ਆਪਣੀ ਪਸੰਦੀਦਾ ਕਲਾਕਾਰਾਂ ਦੀ ਜੋੜੀ ਨੂੰ ਵੋਟ ਇਸ ਦਿੱਤੇ ਹੋਏ ਲਿੰਕ ‘ਤੇ ਕਲਿੱਕ ਕਰ ਦੇ ਸਕਦੇ ਹੋਏ :- https://www.ptcpunjabi.co.in/voting/  । ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਸਾਡੀ ਵੈੱਬ ਸਾਈਟ ’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ ।

pfa 2020 punjabi


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network