ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 : ਬੈਸਟ ਸੂਫ਼ੀ ਸੌਂਗ ਲਈ ਕਰੋ ਵੋਟ

Written by  Shaminder   |  October 24th 2020 03:08 PM  |  Updated: October 24th 2020 03:08 PM

ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 : ਬੈਸਟ ਸੂਫ਼ੀ ਸੌਂਗ ਲਈ ਕਰੋ ਵੋਟ

ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 ਦਾ ਸਿਲਸਿਲਾ ਪੜਾਅ ਦਰ ਪੜਾਅ ਅੱਗੇ ਵੱਧਦਾ ਜਾ ਰਿਹਾ ਹੈ । ਇਸ ਅਵਾਰਡ ਸਮਾਰੋਹ ਦੌਰਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ ਜੁੜੀਆਂ ਹਸਤੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ । ਇੰਤਜ਼ਾਰ ਦੀਆਂ ਘੜੀਆਂ ਹੁਣ ਖਤਮ ਹੋਣ ਵਾਲੀਆਂ ਹਨ ।ਕਿਉਂਕਿ ਇਸ ਅਵਾਰਡ ਸਮਾਰੋਹ ਦੀ ਤਰੀਕ ਨਜ਼ਦੀਕ ਆ ਰਹੀ ਹੈ ।

PTC Punjabi Music Awards 2020 PTC Punjabi Music Awards 2020

ਇਸ ਤੋਂ ਪਹਿਲਾਂ ਤੁਸੀਂ ਆਪਣੇ ਪਸੰਦ ਦੇ ਕਲਾਕਾਰ ਨੂੰ ਵੋਟ ਕਰਕੇ ਜਿਤਵਾ ਸਕਦੇ ਹੋ ।

alex koti alex koti

ਬੈਸਟ ਸੂਫ਼ੀ ਸੌਂਗ ਲਈ ਜਿਨ੍ਹਾਂ ਕਲਾਕਾਰਾਂ ਨੂੰ ਚੁਣਿਆ ਗਿਆ ਹੈ ਉਨ੍ਹਾਂ ‘ਚ ‘ਹੋਰ ਕੀ ਮੰਗਾਂ’ ਐਲੇਕਸ ਕੋਟੀ, ‘ਇੱਕ ਜੋਗੀ’ ਕੰਵਰ ਗਰੇਵਾਲ, ‘ਕੁੱਲੀ’ ਲਖਵਿੰਦਰ ਵਡਾਲੀ ਸਣੇ ਹੋਰ ਕਈ ਕਲਾਕਾਰਾਂ ਨੂੰ ਨੌਮੀਨੇਟ ਕੀਤਾ ਗਿਆ ਹੈ ।

ਹੋਰ ਪੜ੍ਹੋ : ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 : Best Non Resident Punjabi Vocalist ਲਈ ਕਰੋ ਵੋਟ

lakhwinder lakhwinder

Best Sufi Song 

1ArtistSong
2Alex Koti

 

Hor Ki Manga
3Ik JogiKanwar Grewal
 4SaayianSai Sultan

 

5Sohne Da DeedarDavinder Ruhi
6Sohni SooratKaram Rajput
7VaslHashmat Sultana

ਵੋਟ ਆਪਣੀ ਪਸੰਦ ਦੇ ਕਲਾਕਾਰ ਨੂੰ , ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਇਸ ਵੈੱਬ ਸਾਈਟ https://www.ptcpunjabi.co.in/voting/ ’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ । ਪੰਜਾਬੀ ਮਿਊਜ਼ਿਕ ਅਵਾਰਡਜ਼ ਦੀ ਹੋਰ ਜਾਣਕਾਰੀ ਦੇ ਲਈ ਜੁੜੇ ਰਹੋ ਪੀਟੀਸੀ ਪੰਜਾਬੀ ਦੇ ਨਾਲ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network