Advertisment

'ਬੈਸਟ ਰਿਲੀਜੀਅਸ ਐਲਬਮ (ਟ੍ਰਡੀਸ਼ਨਲ) ' ਕੈਟਾਗਿਰੀ ਵਿੱਚ ਭਾਈ ਸਤਿੰਦਰਬੀਰ ਸਿੰਘ ਦੀ ਐਲਬਮ ਦੁਬਿਧਾ ਦੂਰ ਕਰੋ ਨੂੰ ਮਿਲਿਆ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018'

author-image
By Rupinder Kaler
New Update
'ਬੈਸਟ ਰਿਲੀਜੀਅਸ ਐਲਬਮ (ਟ੍ਰਡੀਸ਼ਨਲ)  ' ਕੈਟਾਗਿਰੀ ਵਿੱਚ ਭਾਈ ਸਤਿੰਦਰਬੀਰ ਸਿੰਘ ਦੀ ਐਲਬਮ ਦੁਬਿਧਾ ਦੂਰ ਕਰੋ ਨੂੰ ਮਿਲਿਆ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018'
Advertisment
'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2018' ਦਾ ਸਟੇਜ ਸੱਜਿਆ ਹੋਇਆ ਹੈ ਹੁਣ ਤੱਕ ਕਈ ਗਾਇਕ ਆਪਣੀ ਪ੍ਰਫਾਰਮਸ ਦੇ ਚੁੱਕੇ ਹਨ । ਹੁਣ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2018’ ਦਿੱਤੇ ਜਾ ਰਹੇ ਹਨ । ਇਸ ਅਵਾਰਡ ਸਮਰੋਹ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ । ਪੰਜਾਬੀ ਸੰਗੀਤ ਜਗਤ ਦੇ ਸਿਤਾਰਿਆਂ ਦੀ ਮਹਿਫਲ ਵਿੱਚ ਹਰ ਕੋਈ ਇਹ ਜਾਣਨਾ ਚਾਹੁੰਦਾ ਹੈ ਕਿ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' ਕਿਸ ਗਾਇਕ ਦੀ ਝੋਲੀ ਪੈਂਦਾ ਹੈ । ਇਸ ਵਾਰ 'ਬੈਸਟ ਰਿਲੀਜੀਅਸ ਐਲਬਮ (ਟ੍ਰਡੀਸ਼ਨਲ)  ' ਕੈਟਾਗਿਰੀ ਵਿੱਚ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2018' ਮਿਲਿਆ ਹੈ 
Advertisment
ਭਾਈ ਸਤਿੰਦਰਬੀਰ ਸਿੰਘ ਜੀ  ਨੂੰ ਜਿਨ੍ਹਾਂ ਦੀ ਐਲਬਮ  ਨੂੰ ਸਭ ਤੋਂ ਵੱਧ ਪਸੰਦ ਕੀਤਾ ਗਿਆ ਹੈ ।  'ਬੈਸਟ ਰਿਲੀਜੀਅਸ ਐਲਬਮ (ਟ੍ਰਡੀਸ਼ਨਲ)  ' ਕੈਟਾਗਿਰੀ ਵਿੱਚ ਹੋਰ ਵੀ ਕਈ ਰਾਗੀ ਸ਼ਾਮਿਲ ਸਨ । ਇਸ ਕੈਟਾਗਿਰੀ ਵਿੱਚ ਬਹੁਤ ਸਾਰੇ ਰਾਗੀਆਂ ਦੀ ਐਲਬਮ ਸਨ ਜਿਹੜੀਆਂ ਕਿ ਇਸ ਤਰ੍ਹਾਂ ਹਨ :-  Best Religious Album (Traditional)
ALBUM ARTIST
Aithey Othey Rakhwala Bhai Mehtab Singh Ji
Boleya Tera Thae Pavai Bhai Rajinder Singh Ji & Bhai Kirandeep Singh Ji
Dhubida door kro Bhai Satinderbir Singh JI
Har Milne Nu Bhai Lakhwinder singh Ji
Jis Nu Teri Nadar Bhai Onkar Singh Ji
Koi Aave Santo Bhai Navdeep Singh Ji
Tu Data Daatar Bhai Sulakhan Singh Ji
'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ ' ਦਾ ਹਰ ਇੱਕ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ ਕਿਉਂਕਿ ਇਸ ਅਵਾਰਡ ਦੇ ਨਾਲ ਜਿੱਥੇ ਨਵੇਂ ਕਲਾਕਾਰਾਂ ਨੂੰ ਹੋਸਲਾ ਮਿਲਦਾ ਹੈ ਉੱਥੇ ਇਹ ਅਵਾਰਡ ਤੈਅ ਕਰਦਾ ਹੈ ਕਿ ਕਿਸ ਗਾਇਕ ਦਾ ਗਾਣਾ ਲੋਕਾਂ ਨੂੰ ਕਿੰਨਾ ਪਸੰਦ ਆਇਆ ਹੈ । ਪੀਟੀਸੀ ਨੈੱਟਵਰਕ ਨੇ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ' ਦਾ ਸਿਲਸਿਲਾ 2011 ਵਿੱਚ ਸ਼ੁਰੂ ਕੀਤਾ ਸੀ ਉਦੋਂ ਤੋਂ ਇਹ ਕਾਰਵਾ ਚੱਲਿਆ ਆ ਰਿਹਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment