BEST BHANGARA SONG OF THE YEAR ਕੈਟਾਗਿਰੀ ਵਿੱਚ ਦਿਲਜੀਤ ਦੋਸਾਂਝ ਨੂੰ ਮਿਲਿਆ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2020’ By Rupinder Kaler 02 Nov 2020 | Updated On 02 Nov 2020 16:55 IST in Punjabi Buzz PTC Music Awards 2020 New Update Advertisment ਗਾਇਕ ਦਿਲਜੀਤ ਦੋਸਾਂਝ ਆਪਣੇ ਗੀਤਾਂ ਨਾਲ ਹਰ ਇੱਕ ਨੂੰ ਝੂਮਣ ਲਾ ਦਿੰਦੇ ਹਨ । ਇਸ ਸਾਲ ਉਹਨਾਂ ਨੇ ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਨੂੰ ਕਈ ਭੰਗੜਾ ਸੌਂਗ ਦਿੱਤੇ ਹਨ । ਉਹਨਾਂ ਦੇ ਹਰ ਗੀਤ ਦੇ ਵੀਵਰਜ਼ ਦੀ ਗਿਣਤੀ ਲੱਖਾਂ ਵਿੱਚ ਹੁੰਦੀ ਹੈ । ਉਹਨਾਂ ਦਾ ਗਾਣਾ ‘Thug Life’ ਸੁਪਰ ਡੁਪਰ ਹਿੱਟ ਰਿਹਾ ਹੈ । ਦਿਲਜੀਤ ਦੋਸਾਂਝ ਦੇ ਇਸ ਗੀਤ ਨੂੰ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2020’ ਦੀ AdvertismentBEST BHANGARA SONG OF THE YEAR ਕੈਟਾਗਿਰੀ ਵਿੱਚ ਸ਼ਾਮਿਲ ਕੀਤਾ ਗਿਆ ਸੀ। ਹੋਰ ਪੜ੍ਹੋ : Advertisment BEST NEW AGE SENSATION ਕੈਟਾਗਿਰੀ ਵਿੱਚ ਕਰਣ ਔਜਲਾ ਨੂੰ ਮਿਲਿਆ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2020’ ਬੈਸਟ ਰੋਮਾਂਟਿਕ ਸੌਂਗ ਕੈਟਾਗਿਰੀ ‘ਚ ਗੁਰਨਾਮ ਭੁੱਲਰ ਨੂੰ ਮਿਲਿਆ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 ਇਸ ਕੈਟਾਗਿਰੀ ਵਿੱਚ ਹੋਰ ਵੀ ਕਈ ਗਾਇਕਾਂ ਦੇ ਗਾਣੇ ਸ਼ਾਮਿਲ ਸਨ । ਪਰ ਲੋਕਾਂ ਦੀ ਵੋਟਿੰਗ ਨੇ ਇਸ ਗੀਤ ਨੂੰ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2020’ ਦਿਵਾ ਦਿੱਤਾ । ਇਸ ਕੈਟਾਗਿਰੀ ਵਿੱਚ ਹੋਰ ਕਿਹੜੇ ਗਾਇਕ ਸ਼ਾਮਿਲ ਸਨ, ਉਹਨਾਂ ਦਾ ਵੇਰਵਾ ਇਸ ਤਰ੍ਹਾਂ ਹੈ :- ਤੁਹਾਨੂੰ ਦੱਸ ਦਿੰਦੇ ਹਾਂ ਕਿ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ’ ਸਮਾਰੋਹ, ਐਂਟਰਟੇਨਮੈਂਟ ਦੀ ਦੁਨੀਆ ਦਾ ਉਹ ਸ਼ੋਅ ਹੈ ਜਿਸ ਵਿੱਚ ਮਿਊਜ਼ਿਕ ਇੰਡਸਟਰੀ ਦੇ ਸਿਤਾਰਿਆਂ ਨੂੰ ਇੱਕ ਮੰਚ ਤੇ ਇੱਕਠੇ ਹੋਣ ਦਾ ਮੌਕਾ ਮਿਲਦਾ ਹੈ । ਉਹਨਾਂ ਸਿਤਾਰਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਸੇਵਾ ਕੀਤੀ ਹੈ । #pollywood #punjabi #ptc #ptc-music-awards #music-awards #ptc-punjabi-music-awards Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article