Advertisment

‘Best Folk Pop Vocalist – Male’ ਕੈਟਾਗਿਰੀ ਲਈ ਕਰੋ ਵੋਟ

New Update
‘Best Folk Pop Vocalist – Male’ ਕੈਟਾਗਿਰੀ ਲਈ ਕਰੋ ਵੋਟ
Advertisment
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆ ਰਿਹਾ ਹੈ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020’ । ਜਿਸ ਚ ਹੋਵੇਗੀ ਖੂਬ ਮਸਤੀ ਤੇ ਸਿਤਾਰਿਆਂ ਦਾ ਸਵੈਗ । ਤੁਹਾਨੂੰ ਕਿਸੇ ਪਾਸ ਦੀ ਜ਼ਰੂਰਤ ਨਹੀਂ ਕਿਉਂਕਿ ਇਸ ਵਾਰ ਮਿਊਜ਼ਿਕ ਅਵਾਰਡਜ਼ ਹੋਣ ਜਾ ਰਹੇ ਨੇ ਆਨਲਾਈਨ ।
Advertisment
nominees pma 2020 ਹੋਰ ਪੜ੍ਹੋ : ਗਾਇਕੀ ਦਾ ਸੁਨਹਿਰੀ ਸੁਫ਼ਨਾ ਕਰੋ ਪੂਰਾ, ਭੇਜੋ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਦੇ ਆਡੀਸ਼ਨ ਲਈ ਆਪਣੀ ਐਂਟਰੀ ਹਰ ਸਾਲ ਦੀ ਤਰ੍ਹਾਂ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020’ ਕਰੇਗਾ ਪੰਜਾਬੀ ਕਲਾਕਾਰਾਂ ਨੂੰ ਸਨਮਾਨਿਤ । ਸੋ ਇਸ ਤੋਂ ਪਹਿਲਾਂ ਤੁਸੀਂ ਕਰੋ ਵੋਟ ਕਿਉਂਕਿ ਨੌਮੀਨੇਸ਼ਨ ਖੁੱਲ੍ਹ ਚੁੱਕੀਆਂ ਨੇ । ਆਪਣੇ ਪਸੰਦੀਦਾ ਗੀਤ, ਗਾਇਕ ਤੇ ਕਈ ਹੋਰ ਕੈਟਾਗਿਰੀਆਂ ਦੇ ਲਈ ਤੁਸੀਂ ਵੋਟ ਕਰ ਸਕਦੇ ਹੋ । ptc punjabi music awards2020 Best Folk Pop Vocalist – Male ਕੈਟਾਗਿਰੀ ਦੇ ਲਈ ਹੇਠ ਦਿੱਤੇ ਗਾਇਕਾਂ ਨੂੰ ਨੌਮੀਨੇਟ ਕੀਤਾ ਗਿਆ ਹੈ । ਜਿਸਦਾ ਵੇਰਵਾ ਕੁਝ ਇਸ ਤਰ੍ਹਾਂ ਹੈ-
Advertisment

Best Folk Pop Vocalist - Male

Harjit Harman Milange Jaroor
Masha Ali Wangaan
Pardeep Sran Aish Bapu Nu
Rajvir Jawanda Chakvi Kadhai
Roshan Prince Gabhru Kuwara
ਸੋ ਹੁਣ ਦੇਰ ਕਿਸ ਗੱਲ ਦੀ ਅੱਜ ਹੀ ਵੋਟ ਕਰਨ ਦੇ ਲਈ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਇਸ ਵੈੱਬ ਸਾਈਟ https://wp.ptcpunjabi.co.in/voting/ ’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ । ਹੋਰ ਜਾਣਕਾਰੀ ਦੇ ਲਈ ਜੁੜੇ ਰਹੋ ਪੀਟੀਸੀ ਪੰਜਾਬੀ ਦੇ ਨਾਲ । best folk vocalist male
Advertisment

Stay updated with the latest news headlines.

Follow us:
Advertisment
Advertisment
Latest Stories
Advertisment