‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020’ :Best Debut (MALE) ਕੈਟਾਗਿਰੀ ਲਈ ਕਰੋ ਵੋਟ
ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020 ਦੀ ਸ਼ਾਮ ਸੱਜਣ ਵਾਲੀ ਹੈ ਇੱਕ ਨਵੰਬਰ ਨੂੰ । ਜਿਸ ‘ਚ ਕੀਤਾ ਜਾਵੇਗਾ ਪੰਜਾਬੀ ਕਲਾਕਾਰਾਂ ਨੂੰ ਸਨਮਾਨਿਤ । ਇਹ ਰੰਗਾ ਰੰਗ ਮਹਿਫ਼ਿਲ ਹੋਵੇਗੀ ਆਨਲਾਈਨ । ਹੋਰ ਪੜ੍ਹੋ :ਮਿਸ ਪੂਜਾ ਦਾ ਨਵਾਂ ਸਿੰਗਲ ਟਰੈਕ ‘Sohna Sohna Munda’ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ
ਸੋ ਤੁਹਾਡੇ ਕੋਲ ਵੀ ਬਹੁਤ ਥੋੜ੍ਹਾ ਸਮਾਂ ਹੈ ਆਪਣੇ ਕਲਾਕਾਰਾਂ ਨੂੰ ਵੋਟ ਕਰਨ ਦੇ ਲਈ, ਤਾਂ ਵੋਟ ਕਰਨ ਦੇ ਲਈ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਇਸ ਵੈੱਬ ਸਾਈਟ https://www.ptcpunjabi.co.in/voting/ ’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ ।
ਪੰਜਾਬੀ ਮਿਊਜ਼ਿਕ ਜਗਤ ਦੇ ਉਭਰਦੇ ਹੋਏ ਗਾਇਕਾਂ ਦੇ ਲਈ ਰੱਖੀ ਗਈ ਕੈਟਾਗਿਰੀ ‘ਚ ਹੇਠ ਦਿੱਤੇ ਸਿੰਗਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ । ਸੋ Best Debut (MALE) ਕੈਟਾਗਿਰੀ ਦੇ ਜਿਹੜੇ ਗਾਇਕ ਦੀ ਗਾਇਕੀ ਤੁਹਾਨੂੰ ਆਈ ਹੈ ਪਸੰਦ ਉਸ ਲਈ ਵੋਟ ਕਰਕੇ ਜਿੱਤਵਾਓ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020 ।
Gurjeet Jeeti | Chaar Suit |
Gursaaz | Ve Pathraa |
Jot Brar | Khoobsurti |
Pratap Dhillon | Oh Lok |
Sachin Seth | Kadraan |
Samrat Sarkar | Bichde Kisi Da Na Yaar |