‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020’ ਦੀ ‘Best Folk Oriented Song’ ਲਈ ਕਰੋ ਵੋਟ

Written by  Lajwinder kaur   |  October 28th 2020 02:35 PM  |  Updated: October 28th 2020 02:35 PM

‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020’ ਦੀ ‘Best Folk Oriented Song’ ਲਈ ਕਰੋ ਵੋਟ

ਪੀਟੀਸੀ ਨੈੱਟਵਰਕ ਇੱਕ ਵਾਰ ਫਿਰ ਤੋਂ ਲੈ ਕੇ ਆ ਰਹੇ ਨੇ ਸੰਗੀਤ ਤੇ ਸਿਤਾਰਿਆਂ ਦੇ ਨਾਲ ਸੱਜੀ ਹੋਈ ਸ਼ਾਮ । ਜੀ ਹਾਂ ਇੱਕ ਨਵੰਬਰ ਨੂੰ ਆਨਲਾਈਨ ਲਵੋ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020 ਦਾ ਲੁਤਫ਼ । ਜਿਸ ‘ਚ ਹੋਵੇਗੀ ਖੂਬ ਸਾਰੀ ਮਸਤੀ ਤੇ ਭਰਪੂਰ ਮਨੋਰੰਜਨ ।

1st number pma 2020  ਹੋਰ ਪੜ੍ਹੋ : ਪਹਿਲੀ ਵਾਰ ਕਰੀਨਾ ਕਪੂਰ ਖ਼ਾਨ ਨੇ ਬੇਬੀ ਬੰਪ ਫਲਾਂਟ ਕਰਦਿਆਂ ਦੀ ਝਲਕ ਕੀਤੀ ਸਾਂਝੀ, ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਇਹ ਵੀਡੀਓ

ਪ੍ਰਸ਼ੰਸਕ ਆਪਣੇ ਪਸੰਦੀਦਾ ਕਲਾਕਾਰਾਂ ਦੇ ਲਈ ਵੋਟ ਕਰ ਰਹੇ ਨੇ । ਤੁਸੀਂ ਵੀ ਆਪਣੇ ਪਸੰਦੀਦਾ ਗਾਇਕ ਤੋਂ ਲੈ ਕੇ ਗੀਤਾਂ ਲਈ ਵੋਟ ਕਰ ਸਕਦੇ ਹੋ । ਵੱਖ -ਵੱਖ ਕੈਟਾਗਿਰੀ ਦੀ ਨੋਮੀਨੇਸ਼ਨ ਖੁੱਲੀ ਹੋਈ ਹੈ । ਇਸ ਵਾਰ ਕਲਾਕਾਰਾਂ ਨੂੰ ਆਨਲਾਈਨ ਸਨਮਾਨਿਤ ਕੀਤਾ ਜਾਵੇਗਾ ।

harshdeep kaur pma 2020

Best Folk Oriented Song ਕੈਟਾਗਿਰੀ ‘ਚ ਹੇਠ ਦਿੱਤੇ ਗੀਤਾਂ ‘ਚੋਂ ਕਿਸੇ ਇੱਕ ਲਈ ਵੋਟ ਕਰ ਸਕਦੇ ਹੋ ।

Best Folk Oriented Song

Downtown

Deep Dhillon & Jaismeen Jassi

Jatt De Shaunk

Bai Amarjit

Rangli Dharat Punjab Di

Durga Rangila & Gary Hothi

Sadi Sahiba

Lopoke Brothers

Sangeet

S Mukhtiar

The Farmer

Ravinder Grewal

Yaar Bolda

Gitaz Bindrakhia

 

best folk oriented song pma 2020 picਸੋ ਹੁਣ ਦੇਰ ਕਿਸ ਗੱਲ ਦੀ ਅੱਜ ਹੀ ਵੋਟ ਕਰਨ ਦੇ ਲਈ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਵੈੱਬ ਸਾਈਟ https://www.ptcpunjabi.co.in/voting/ ’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ । ਹੋਰ ਮਨੋਰੰਜਨ ਦੇ ਲਈ ਜੁੜੇ ਰਹੋ ਪੀਟੀਸੀ ਪੰਜਾਬੀ ਦੇ ਨਾਲ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network