'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' 'ਚ ਬੈਸਟ ਸੌਂਗ ਚੁਨਣ ਲਈ ਤੁਸੀਂ ਮੈਸੇਜ ਕਰੋ 

Written by  Shaminder   |  December 07th 2018 04:05 PM  |  Updated: December 07th 2018 04:05 PM

'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' 'ਚ ਬੈਸਟ ਸੌਂਗ ਚੁਨਣ ਲਈ ਤੁਸੀਂ ਮੈਸੇਜ ਕਰੋ 

ਆਪਣੇ ਪਸੰਦੀਦਾ ਗਾਇਕ ਨੂੰ ਜਿਤਵਾਉਣ ਲਈ ਬੈਸਟ ਸੌਂਗ ਚੁਨਣ ਲਈ ਤੁਸੀਂ ਵੀ ਵੋਟ ਕਰ ਸਕਦੇ ਹੋ । ਲੌਗ ਇਨ ਡਬਲਿਊ-ਡਬਲਿਊ-ਡਬਲਿਊ ਡਾਟ ਪੀਟੀਸੀ ਪੰਜਾਬੀ ਡਾਟ ਕੋ ਡਾਟ ਇਨ ਅਤੇ ਡਬਲਿਊ-ਡਬਲਿਊ-ਡਬਲਿਊ ਡਾਟ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ ਡਾਟ ਕਾਮ 'ਤੇ ਮੈਸੇਜ ਕਰ ਸਕਦੇ ਹੋ । ਪੀਟੀਸੀ ਨੈਟਵਰਕ ਵੱਲੋਂ 8 ਦਸੰਬਰ 2018 ਨੂੰ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018’ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਪੰਜਾਬੀ ਦੇ ਟੋਪ ਗਾਇਕਾਂ ਨੂੰ ਇਸ ਅਵਾਰਡ ਨਾਲ ਨਿਵਾਜਿਆ ਜਾਵੇਗਾ ।

ਹੋਰ ਵੇਖੋ: ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ੍ਸ 2018 ਦਾ ਕਾਂਊਟ ਡਾਊਨ ਹੋਇਆ ਸ਼ੁਰੂ

https://www.instagram.com/p/BrFGkITnbRv/

ਪੀਟੀਸੀ ਨੈਟਵਰਕ ਦੇ 8 ਦੰਸਬਰ ਨੂੰ ਹੋਣ ਵਾਲੇ ਇਸ ਵੱਡੇ ਸ਼ੋਅ ਵਿੱਚ ਕਮੇਡੀਅਨ ਸੁਦੇਸ਼ ਲਹਿਰੀ ਲੋਕਾਂ ਦਾ ਮਨੋਰੰਜਨ ਕਰਨਗੇ ਜਦੋਂ ਕਿ ਵੀ.ਜੇ. ਰੌਕੀ ਅਤੇ ਐਕਟਰ ਅਰਜਨ ਬਾਜਵਾ ਇਸ ਪ੍ਰੋਗਰਾਮ ਨੂੰ ਹੋਸਟ ਕਰਨਗੇ ।

ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਦੇ ਸਭ ਤੋਂ ਵੱਡੇ ਇਸ ਸ਼ੋਅ ਵਿੱਚ ਪੰਜਾਬ ਦੇ ਕਈ ਮਸ਼ਹੂਰ ਗਾਇਕ ਜੈਜੀ-ਬੀ, ਗੁਰਪ੍ਰੀਤ ਮਾਨ, ਗਾਇਕ ਅਤੇ ਰੈਪਰ ਬੋਹਮੀਆ , ਜੈਸਮੀਨ ਸੈਂਡਲਾਸ, ਕਾਦਰ ਥਿੰਦ, ਨਿਸ਼ਾ ਬਾਨੋ, ਰਾਜਵੀਰ ਜਵੰਦਾ, ਸਾਰਾਗੁਰਪਾਲ ਤੋਂ ਇਲਾਵਾ ਹੋਰ ਕਈ ਗਾਇਕ ਲਾਈਵ ਪ੍ਰਫੋਰਮੈਂਸ ਦੇਣਗੇ ।

Catch "ARJAN BAJWA" at PTC Punjabi Music Awards 2018
Don't miss to watch it on 8th December @ 6 PM | Watch it on TV @ 6.30PM onwards on #PTCPunjabi
@iarjanbajwa
#PTCMusicAwards #MusicAwards2018 #PTCPunjabiMusicAwards2018


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network