Advertisment

ਪੀਟੀਸੀ ਪੰਜਾਬੀ 'ਤੇ ਚਾਰ ਮਾਰਚ ਤੋਂ ਸ਼ੁਰੂ ਹੋਵੇਗੀ ਗੱਲਾਂ ਦੀ ਗਰਾਰੀ,ਸ਼ੋਅ 'ਚ ਤੁਸੀਂ ਵੀ ਹੋ ਸਕਦੇ ਹੋ ਸ਼ਾਮਿਲ 

author-image
By Shaminder
New Update
ਪੀਟੀਸੀ ਪੰਜਾਬੀ 'ਤੇ ਚਾਰ ਮਾਰਚ ਤੋਂ ਸ਼ੁਰੂ ਹੋਵੇਗੀ ਗੱਲਾਂ ਦੀ ਗਰਾਰੀ,ਸ਼ੋਅ 'ਚ ਤੁਸੀਂ ਵੀ ਹੋ ਸਕਦੇ ਹੋ ਸ਼ਾਮਿਲ 
Advertisment
ਗੱਲਾਂ ਦੀ ਗਰਾਰੀ 'ਤੇ ਇਹ ਗਰਾਰੀ ਫਸਾਉਣ ਜਾ ਰਹੀਆਂ ਕਮਾਇਣੀ ਅਤੇ ਸੁਖਪ੍ਰੀਤ ਕੌਰ ਸੁੱਖੀ । ਇਸ ਸ਼ੋਅ ਦਾ ਪ੍ਰਸਾਰਣ ਹਰ ਹਫਤੇ ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ ਸ਼ਾਮ ਸੱਤ ਵੱਜ ਕੇ ਪੰਤਾਲੀ ਮਿੰਟ 'ਤੇ ਕੀਤਾ ਜਾਵੇਗਾ ।ਇਸ ਪ੍ਰੋਗਰਾਮ 'ਚ ਗੱਲਾਂ ਦੇ ਨਾਲ –ਨਾਲ ਮਿਊਜ਼ਿਕ ਅਤੇ ਮਸਤੀ ਦਾ ਦੌਰ ਵੀ ਚੱਲੇਗਾ । ਹੋਰ ਵੇਖੋ: ਗਾਇਕ ਬੱਬੂ ਮਾਨ ਨੇ ਯੁੱਧਵੀਰ ਮਾਣਕ ਨਾਲ ਸਟੇਜ ਕੀਤੀ ਸਾਂਝੀ, ‘ਤੇਰੇ ਟਿੱਲੇ ਤੋਂ’ ਗੀਤ ਗਾ ਕੇ ਯੁੱਧਵੀਰ ਦੀ ਸਿਹਤਯਾਬੀ ਦੀ ਕੀਤੀ ਦੁਆ, ਦੇਖੋ ਵੀਡਿਓ
Advertisment
ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ ਸੁਖਪ੍ਰੀਤ ਕੌਰ ਸੁੱਖੀ ਅਤੇ ਕਮਾਇਣੀ ਦੋਵੇਂ ਜਣੀਆਂ ਤੁਹਾਡੇ ਨਾਲ ਰੁਬਰੂ ਹੋਣਗੀਆਂ ਅਤੇ ਕਰਨਗੀਆਂ ਤੁਹਾਡੇ ਨਾਲ ਕੁਝ ਰੋਚਕ ਗੱਲਾਂ ਅਤੇ ਇਸ ਦੇ ਨਾਲ ਹੀ ਤੁਹਾਡੇ ਤੋਂ ਪੁੱਛੇ ਜਾਣਗੇ ਕੁਝ ਸਵਾਲ ਅਤੇ ਤੁਹਾਨੂੰ ਦੇਣਾ ਪਵੇਗਾ ਉਨ੍ਹਾਂ ਸਵਾਲਾਂ ਦਾ ਜਵਾਬ । ਹੋਰ ਵੇਖੋ:ਸ਼ੈਰੀ ਮਾਨ ਨੇ ਚਿੜੇ ਨੂੰ ਕੁਝ ਇਸ ਤਰ੍ਹਾਂ ਪਾਈ ਵੰਗਾਰ ਕਿ ਮਨਾ ਨਹੀਂ ਕਰ ਪਾਇਆ ਚਿੜਾ,ਵੇਖੋ ਵੀਡੀਓ    gallan di grarai gallan di grarai ਤੁਸੀਂ ਇਸ ਸ਼ੋਅ ਨਾਲ ਫੇਸਬੁੱਕ ਦੇ ਜ਼ਰੀਏ ਜੁੜ ਸਕਦੇ ਹੋ ਅਤੇ ਕਮੈਂਟ ਦੇ ਕੇ ਆਪਣਾ ਜਵਾਬ ਦੇ ਸਕਦੇ ਹੋ । gallan di grarai gallan di grarai ਤੁਸੀਂ ਵੀ ਇਸ ਪ੍ਰੋਗਰਾਮ ਨਾਲ ਜੁੜਨਾ ਚਾਹੁੰਦੇ ਹੋ ਤਾਂ ਵੇਖਣਾ ਨਾ ਭੁੱਲਣਾ ਚਾਰ ਮਾਰਚ ਤੋਂ ਸ਼ੁਰੂ ਹੋਣ ਜਾ ਰਹੇ ਸਾਡੇ ਇਸ ਸ਼ੋਅ ਨੂੰ ਸ਼ਾਮ ਸੱਤ ਵੱਜ ਕੇ ਪੰਤਾਲੀ ਮਿੰਟ 'ਤੇ ਸਿਰਫ਼ ਪੀਟੀਸੀ ਪੰਜਾਬੀ 'ਤੇ । ਸਾਨੂੰ ਤੁਹਾਡੇ ਸਵਾਲਾਂ ਦਾ ਇੰਤਜ਼ਾਰ ਰਹੇਗਾ । gallan di grarai gallan di grarai    
Advertisment

Stay updated with the latest news headlines.

Follow us:
Advertisment
Advertisment
Latest Stories
Advertisment