ਧਮਾਕੇਦਾਰ ਐਕਸ਼ਨ ਲਈ ਹੋ ਜਾਵੋ ਤਿਆਰ, ਇਸ ਵਾਰ ‘ਹਾਲੀਵੁੱਡ ਇਨ ਪੰਜਾਬੀ’ ‘ਚ ਦੇਖੋ ਹਾਲੀਵੁੱਡ ਫ਼ਿਲਮ ‘Salt’

written by Lajwinder kaur | June 02, 2021

ਪੰਜਾਬੀ ਭਾਸ਼ਾ ਦੀ ਸੇਵਾ ਕਰਦੇ ਹੋਏ ਪੀਟੀਸੀ ਪੰਜਾਬੀ ਹਰ ਵਾਰ ਵੱਖਰੇ ਤੇ ਨਵੇਂ ਉਪਰਾਲੇ ਕਰਦਾ ਰਹਿੰਦਾ ਹੈ। ਪੀਟੀਸੀ ਨੈੱਟਵਰਕ ਵੱਲੋਂ ਆਪਣੇ ਪ੍ਰਸ਼ੰਸਕਾਂ ਦੇ ਮਨੋਰੰਜਨ ਦੇ ਲਈ ਬਹੁਤ ਵਧੀਆ ਉਪਰਾਲਾ ਹੈ ‘ਹਾਲੀਵੁੱਡ ਇਨ ਪੰਜਾਬੀ’5th june ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਸਾਂਝੀ ਕੀਤੀ ਨਵੀਂ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਹੈ ਖੂਬ ਪਸੰਦ, ਸੋਸ਼ਲ ਮੀਡੀਆ ਉੱਤੇ ਹੋ ਰਹੀ ਖੂਬ ਵਾਇਰਲ
hollywood in punjabi ch salt ਹੁਣ ਯਾਦਗਾਰੀ ਹਾਲੀਵੁੱਡ ਫਿਲਮਾਂ ਪੀਟੀਸੀ ਪੰਜਾਬੀ ਗੋਲਡ ਤੇ ਪੀਟੀਸੀ ਪੰਜਾਬੀ ’ਤੇ ਪੰਜਾਬੀ ਭਾਸ਼ਾ ਵਿੱਚ ਵਿਖਾਈਆਂ ਜਾ ਰਹੀਆਂ ਨੇ । ਦਰਸ਼ਕਾਂ ਵੱਲੋਂ ਇਨ੍ਹਾਂ ਸਾਰੀਆਂ ਹੀ ਫ਼ਿਲਮਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਕਾਰਵੇਂ ਦੇ ਚੱਲਦੇ ਇਸ ਹਫ਼ਤੇ ਆਉਣ ਵਾਲੀ ਫ਼ਿਲਮ ਹੈ ਹਾਲੀਵੁੱਡ ਫ਼ਿਲਮ ‘Salt’angelina jolie movie salt on 5th june       ਐਂਜਲੀਨਾ ਜੋਲੀ ਦੇ ਜ਼ਬਰਦਸਤ ਐਕਸ਼ਨ ਦੇਖਣ ਨੂੰ ਮਿਲੇਗਾ ਪੰਜਾਬੀ ਅੰਦਾਜ਼ ‘ਚ । ਸੋ ਦੇਖਣ ਨਾ ਭੁੱਲਣਾ ਇਹ ਐਕਸ਼ਨ ਮੂਵੀ 5 ਜੂਨ ਨੂੰ ਰਾਤ 8.30 ਵਜੇ ਸਿਰਫ ਪੀਟੀਸੀ ਪੰਜਾਬੀ ਚੈਨਲ ਉੱਤੇ। ਇਸ ਤੋਂ ਪਹਿਲਾਂ ਵੀ ਸਪਾਈਡਰ-ਮੈਨ ਦੇ ਪਹਿਲੇ, ਦੂਜੇ ਤੇ ਤੀਜੇ ਭਾਗ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ । ਪ੍ਰਸ਼ੰਸਕ ਇਨ੍ਹਾਂ ਹਾਲੀਵੁੱਡ ਫ਼ਿਲਮ ਨੂੰ ਆਪਣੀ ਮਾਂ ਬੋਲੀ ਪੰਜਾਬੀ ਭਾਸ਼ਾ ‘ਚ ਦੇਖ ਕੇ ਬਹੁਤ ਖ਼ੁਸ਼ ਨੇ। ਆਉਣ ਵਾਲੇ ਸਮੇਂ ‘ਚ ਦਰਸ਼ਕਾਂ ਨੂੰ ‘Hollywood In Punjabi’ ‘ਚ ਸਟੂਅਰਟ ਲਿਟਲ, ਜੁਮਾਂਜੀ ਵਰਗੀਆਂ ਕਈ ਹੋਰ ਸੁਪਰ ਹਿੱਟ ਹਾਲੀਵੁੱਡ ਫ਼ਿਲਮਾਂ ਪੰਜਾਬੀ ਭਾਸ਼ਾ ਵਿਚ ਦੇਖਣ ਨੂੰ ਮਿਲੇਗੀ ।  

 
View this post on Instagram
 

A post shared by PTC Punjabi (@ptc.network)

0 Comments
0

You may also like