ਬਹੁਤ ਜਲਦ ਸ਼ੁਰੂ ਹੋ ਰਿਹਾ ਹੈ ਪੀਟੀਸੀ ਪੰਜਾਬੀ ਦਾ ਮਜ਼ੇਦਾਰ ਕਮੇਡੀ ਸ਼ੋਅ ‘FAMILY GUEST HOUSE’

written by Lajwinder kaur | February 12, 2021

ਪੀਟੀਸੀ ਪੰਜਾਬੀ ਜੋ ਕਿ ਬਹੁਤ ਜਲਦ ਆਪਣਾ ਨਵਾਂ ਕਮੇਡੀ ਸ਼ੋਅਰ ਫੈਮਿਲੀ ਗੈਸਟ ਹਾਊਸ ਲੈ ਕੇ ਰਿਹਾ ਹੈ । ਜੀ ਹਾਂ ਹਾਸਿਆਂ ਦੇ ਪਟਾਰੇ ਦੇ ਨਾਲ ਭਰਿਆ ਸ਼ੋਅ 'ਫੈਮਿਲੀ ਗੈਸਟ ਹਾਊਸ' (‘FAMILY GUEST HOUSE’) 15 ਫਰਵਰੀ ਤੋਂ ਸ਼ੁਰੂ ਹੋਣ ਜਾ ਰਿਹਾ ਹੈ। guest house comedy show pic ਹੋਰ ਪੜ੍ਹੋ : ਦੇਖੋ ਵੀਡੀਓ - ਸਿੰਗਾ ਦਾ ਨਵਾਂ ਗੀਤ ‘TERI LOAD VE’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਸਿੰਗਾ ਤੇ ਐਕਟਰੈੱਸ ਉਰਵਸ਼ੀ ਰੌਤੇਲਾ ਦੀ ਜੋੜੀ
ਇਸ ਤਣਾਅ ਭਰੀ ਜ਼ਿੰਦਗੀ ਚ ਹੱਸਣਾ ਵੀ ਬਹੁਤ ਜ਼ਰੂਰੀ ਹੈ । ਜਿਸ ਨਾਲ ਦਿਮਾਗ ਤੇ ਸਿਹਤ ਦੋਵੇਂ ਤੰਦਰੁਸਤ ਰਹਿੰਦੀ ਹੈ । ਇਹ ਸ਼ੋਅ ਦਰਸ਼ਕਾਂ ਨੂੰ ਹਸਾਵੇਗਾ। ਇਸ ਸ਼ੋਅ ਦੇ ਪ੍ਰੋਮੋ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ptc punjabi ਸੋ ਦੇਖਣਾ ਨਾ ਭੁੱਲਣਾ ‘ਫੈਮਿਲੀ ਗੈਸਟ ਹਾਊਸ’ ਪੀਟੀਸੀ ਪੰਜਾਬੀ ਚੈਨਲ ਉੱਤੇ । ਸਮਾਂ ਨੋਟ ਕਰ ਲਓ ਹਰ ਸੋਮਵਾਰ ਤੋਂ ਵੀਰਵਾਰ ਰਾਤ 9 ਵਜੇ। ਪੀਟੀਸੀ ਪੰਜਾਬੀ ਦੇ ਸਾਰੇ ਹੀ ਸ਼ੋਅਜ਼ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ । family guest house promo

 
View this post on Instagram
 

A post shared by PTC Punjabi (@ptc.network)

0 Comments
0

You may also like