ਅਮਰ ਸੈਂਬੀ ਬਹੁਤ ਜਲਦ Jhoomer Boliyan ਗੀਤ ਦੇ ਨਾਲ ਹੋਣਗੇ ਦਰਸ਼ਕਾਂ ਦੇ ਰੁਬਰੂ

written by Lajwinder kaur | December 10, 2020

ਪੰਜਾਬੀ ਗਾਇਕ ਅਮਰ ਸੈਂਬੀ ਬਹੁਤ ਜਲਦ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਵਾਲੇ ਨੇ । ਉਹ ‘Jhoomer Boliyan’ ਟਾਈਟਲ ਹੇਠ ਸਭਿਆਚਾਰਕ ਗੀਤ ਲੈ ਕੇ ਆ ਰਹੇ ਨੇ । Punjabi song Amar sehmbi latest song ਇਹ ਗੀਤ ਪੀਟੀਸੀ ਰਿਕਾਰਡ ਦੇ ਲੇਬਲ ਹੇਠ 11 ਦਸੰਬਰ ਨੂੰ ਰਿਲੀਜ਼ ਹੋਣ ਵਾਲਾ ਹੈ । ''ਵਾਇਸ ਆਫ ਪੰਜਾਬ 7'' ਦੇ ਜੇਤੂ ਗਾਇਕ ਅਮਰ ਸੈਂਬੀ ਇਸ ਗੀਤ ਨੂੰ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਣਗੇ । ਪੀਟੀਸੀ ਰਿਕਾਰਡ ਦੇ ਲੇਬਲ ਹੇਠ ਕਈ ਨਾਮੀ ਗਾਇਕ ਗੀਤ ਗਾ ਚੁੱਕੇ ਨੇ । amar sehmbi pic ਇਸ ਤੋਂ ਪਹਿਲਾਂ ਵੀ ਅਮਰ ਸੈਂਬੀ ਕਈ ਬਿਹਤਰੀਨ ਗੀਤ ਜਿਵੇਂ ਗੱਲ ਕਰਕੇ ਵੇਖੀ, ਅਣਖੀ, ਰੰਮ ਤੇ ਰਜਾਈ,ਮੁੰਡਾ ਸੋਹਣਾ ਜਿਹਾ ਵਰਗੇ ਕਈ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ । inside pic of ambar sehmbi pic

0 Comments
0

You may also like