ਪੀਟੀਸੀ ਪੰਜਾਬੀ 'ਤੇ ਹੰਸ ਰਾਜ ਹੰਸ ਦੇ ਨਵੇਂ ਗੀਤ ਦਾ ਹੋਵੇਗਾ ਵਰਲਡ ਪ੍ਰੀਮੀਅਰ 

Written by  Shaminder   |  April 02nd 2019 04:38 PM  |  Updated: April 06th 2019 10:21 AM

ਪੀਟੀਸੀ ਪੰਜਾਬੀ 'ਤੇ ਹੰਸ ਰਾਜ ਹੰਸ ਦੇ ਨਵੇਂ ਗੀਤ ਦਾ ਹੋਵੇਗਾ ਵਰਲਡ ਪ੍ਰੀਮੀਅਰ 

ਪੀਟੀਸੀ ਰਿਕਾਰਡਸ ਜਲਦ ਲੈ ਕੇ ਆ ਰਹੇ ਨੇ ਪਦਮ ਸ਼੍ਰੀ ਹੰਸ ਰਾਜ ਹੰਸ ਦਾ ਨਵਾਂ ਗੀਤ 'ਉੱਚੀਆਂ ਲੰਬੀਆਂ' ਇਸ ਗੀਤ ਦਾ ਐਕਸਕਲਿਊਸਿਵ ਵੀਡੀਓ ਤੁਸੀਂ ਪੀਟੀਸੀ ਪੰਜਾਬੀ ਪੀਟੀਸੀ ਚੱਕ ਦੇ ,ਪੀਟੀਸੀ ਪੰਜਾਬੀ ਗੋਲਡ ਅਤੇ ਪੀਟੀਸੀ ਰਿਕਾਰਡਸ ਦੇ ਯੂ-ਟਿਉਬ ਚੈਨਲ 'ਤੇ ਪੰਜ ਅਪ੍ਰੈਲ ਨੂੰ ਵੇਖ ਸਕਦੇ ਹੋ ।ਇਸ ਗੀਤ ਦਾ ਪੰਜ ਅਪ੍ਰੈਲ ਨੁੰ ਵਰਲਡ ਪ੍ਰੀਮੀਅਰ ਕੀਤਾ ਜਾਵੇਗਾ ।

ਹੋਰ ਵੇਖੋ :ਹੰਸ ਰਾਜ ਹੰਸ ਨੇ ‘ਪੰਜਾਬ’ ਗੀਤ ‘ਚ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਬਿਆਨ ਕਰਨ ਦੀ ਕੀਤੀ ਕੋਸ਼ਿਸ਼

https://www.facebook.com/ptcpunjabi/photos/pb.370387196438869.-2207520000.1554201403./1594566634020913/?type=3&theater

ਇਸ ਤੋਂ ਪਹਿਲਾਂ ਹੰਸ ਰਾਜ ਹੰਸ ਦਾ ਇੱਕ ਗੀਤ ਪੰਜਾਬ ਵੀ ਪੀਟੀਸੀ ਰਿਕਾਰਡਸ ਵੱਲੋਂ ਜਾਰੀ ਕੀਤਾ ਗਿਆ ਸੀ 'ਪੰਜਾਬ' ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਇਸ ਗੀਤ 'ਚ ਪੰਜਾਬ ਦੇ ਹਲਾਤਾਂ ਨੂੰ ਬਿਆਨ ਕੀਤਾ ਗਿਆ ਸੀ ।ਹੁਣ ਮੁੜ ਤੋਂ ਉਹ ਆਪਣੇ ਗੀਤ ਨਾਲ ਸਰੋਤਿਆਂ ਦੇ ਨਾਲ ਰੁਬਰੂ ਹੋਣ ਜਾ ਰਹੇ ਨੇ ਅਤੇ ਉਨ੍ਹਾਂ ਦੇ ਫੈਨਸ ਵੀ ਇਸ ਗੀਤ ਨਾਲ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ।

hans raj hans के लिए इमेज परिणाम

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network