ਪੰਜਾਬੀਸ ਦਿਸ ਵੀਕ 'ਚ ਇਸ ਵਾਰ ਜਾਣੋ ਇੱਕ ਰੁਪਏ ਦਾ ਇਤਿਹਾਸ 

written by Shaminder | May 04, 2019

ਪੰਜਾਬੀਸ ਦਿਸ ਵੀਕ 'ਚ ਹਰ ਹਫ਼ਤੇ ਤੁਹਾਨੂੰ ਦਿਖਾਇਆ ਜਾਂਦਾ ਹੈ ਪੰਜਾਬੀਆਂ ਨਾਲ ਸਬੰਧਤ ਕੁਝ ਖ਼ਾਸ । ਇਸ ਵਾਰ ਵੀ ਪੰਜਾਬੀਸ ਦਿਸ ਵੀਕ ਕੁਝ ਖ਼ਾਸ ਹੋਣ ਜਾ ਰਿਹਾ ਹੈ । ਜੀ ਹਾਂ ਇਸ ਸ਼ੋਅ ਦੀ ਹੌਸਟ ਤੁਹਾਨੂੰ ਦੱਸਣਗੇ ਇੱਕ ਰੁਪਏ ਦੇ ਇਤਿਹਾਸ ਬਾਰੇ । ਇਸ ਦੇ ਨਾਲ ਹੀ ਤੁਹਾਨੂੰ ਲੈ ਕੇ ਚੱਲਾਂਗੇ  ਮਿਊਜ਼ਿਕ ਅਤੇ ਮਸਤੀ ਦੇ ਇੱਕ ਸ਼ੋਅ ਚ ਹੋਰ ਵੇਖੋ:‘ਪੰਜਾਬੀਸ ਦਿਸ ਵੀਕ’ ‘ਚ ਜਾਣੋਂ ਇਹਨਾਂ ਮਹਾਨ ਹਸਤੀਆਂ ਦੀਆਂ ਕੁਝ ਖ਼ਾਸ ਗੱਲਾਂ [embed]https://www.facebook.com/ptcpunjabi/videos/344278796223874/[/embed] ਜੋ ਕਿ ਕਸੌਲੀ 'ਚ ਹੋ ਰਿਹਾ ਹੈ । ਇਸ ਸ਼ੋਅ ਦਾ ਪ੍ਰਸਾਰਣ ਪੀਟੀਸੀ ਪੰਜਾਬੀ 'ਤੇ ਪੰਜਾਬੀ 'ਤੇ ਪੰਜ ਮਈ ਨੂੰ ਸਵੇਰੇ ਦਸ ਵਜੇ ਕੀਤਾ ਜਾਵੇਗਾ । ਤੁਸੀਂ ਵੀ ਇੱਕ ਰੁਪਏ ਦੇ ਇਤਿਹਾਸ ਦੇ ਨਾਲ-ਨਾਲ ਜਾਣਾ ਚਾਹੁੰਦੇ ਹੋ ਮਿਊੁਜ਼ਿਕ ਦੀ ਇਸ ਮਹਿਫ਼ਿਲ 'ਚ ਤਾਂ ਵੇਖਣਾ ਨਾਂ ਭੁੱਲਣਾ ਪੰਜਾਬੀਸ ਦਿਸ ਵੀਕ 'ਚ ਐਤਵਾਰ ਨੂੰ ਸਵੇਰੇ ਦਸ ਵਜੇ ।
Punjabi this week Punjabi this week
 
 

0 Comments
0

You may also like