Advertisment

ਸੁੱਖੀ ਕੋਟ ਫਤੂਹੀ ਲਗਾਉਣਗੇ ਹਾਸੇ ਦਾ ਤੜਕਾ ਪੀਟੀਸੀ ਟੌਪ ਟੈੱਨ ‘ਚ, ਵੇਖੋ ਵੀਡੀਓ

author-image
By Lajwinder kaur
New Update
ਸੁੱਖੀ ਕੋਟ ਫਤੂਹੀ ਲਗਾਉਣਗੇ ਹਾਸੇ ਦਾ ਤੜਕਾ ਪੀਟੀਸੀ ਟੌਪ ਟੈੱਨ ‘ਚ, ਵੇਖੋ ਵੀਡੀਓ
Advertisment
ਸੁੱਖੀ ਕੋਟ ਫਤੂਹੀ ਦੇ ਹਾਸਿਆਂ ਦੇ ਪਿਟਾਰੇ ਚੋਂ ਇਸ ਵਾਰ ਨਿਕਲਣਗੀਆਂ ਹਾਸੇ ਦੀਆਂ ਗੱਲਾਂ ਤੇ ਨਾਲ-ਨਾਲ ਸੁਣਨ ਨੂੰ ਮਿਲਣਗੇ ਨਵੇਂ-ਨਵੇਂ ਗੀਤ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਪੀਟੀਸੀ ਪੰਜਾਬੀ ਦੇ ਟੌਪ ਟੈੱਨ ਮਿਊਜ਼ਿਕ ਅਤੇ ਮਸਤੀ ਵਾਲੇ ਸ਼ੋਅ ਦੀ। ਇਹ ਸ਼ੋਅ ਹਰ ਵੀਰਵਾਰ ਰਾਤ 8 ਵਜੇ ਸਿਰਫ਼ ਪੀਟੀਸੀ ਪੰਜਾਬੀ ਚੈਨਲ ਉੱਤੇ ਪ੍ਰਸਾਰਿਤ ਕੀਤਾ ਜਾਂਦਾ ਹੈ। ਹੋਰ ਵੇਖੋ:ਕੀ ਤੁਹਾਨੂੰ ਪਤਾ ਹੈ ਪੱਗ ਦੇ ਥੱਲੇ ਬੰਨੀ ਜਾਂਦੀ ਫਿਫਟੀ ਬਾਰੇ ਜੇ ਨਹੀਂ ਤਾਂ ਜਾਣੋ ਫਿਫਟੀ ਦੇ ਇਤਿਹਾਸ ਬਾਰੇ, ਵੇਖੋ ਵੀਡੀਓ ਇਸ ਵਾਰ ਸੁੱਖੀ ਕੋਟ ਫਤੂਹੀ ਜੋ ਕਿ ਸਟਰਗਲਿੰਗ ਐਕਟਰ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਪਰ ਸੁੱਖੀ ਸਟਰਗਲਿੰਗ ਐਕਟਰ ਦੇ ਕਿਰਦਾਰ ਦੇ ਨਾਲ ਹਸਾਉਣਗੇ ਤੇ ਨਾਲ ਹੀ ਨਵੇਂ ਪੰਜਾਬੀ ਹਿੱਟ ਗੀਤ ਸੁਣਾਉਣਗੇ। ਸੋ ਦੇਖਣਾ ਨਾ ਭੁਲਣਾ ਪੀਟੀਸੀ ਪੰਜਾਬੀ ਟੌਪ ਟੈੱਨ ਸਿਰਫ਼ ਪੀਟੀਸੀ ਪੰਜਾਬੀ ‘ਤੇ। ਮਨੋਰੰਜਨ ਜਗਤ ਦੀ ਹਰ ਖ਼ਬਰ ਨਾਲ ਜੁੜੇ ਰਹਿਣ ਲਈ ਵੇਖਦੇ ਰਹੋ ਪੀਟੀਸੀ ਪੰਜਾਬੀ ਚੈਨਲ।
Advertisment

Stay updated with the latest news headlines.

Follow us:
Advertisment
Advertisment
Latest Stories
Advertisment