ਪੀਟੀਸੀ ਟੌਪ 10 ‘ਚ ਸੁੱਖੀ ਕੋਟ ਫਤੂਹੀ ਸੁਣਾਉਣਗੇ ਗੀਤਾਂ ਦੇ ਨਾਲ ਕਾਰਪੋਰੇਟ ਜਗਤ ਦੀਆਂ ਗੱਲਾਂ, ਵੇਖੋ ਵੀਡੀਓ

written by Lajwinder kaur | May 07, 2019

ਪੀਟੀਸੀ ਪੰਜਾਬੀ ਚੈਨਲ ਦਾ ਹਰਮਨ ਪਿਆਰਾ ਸ਼ੋਅ ਪੀਟੀਸੀ ਟੌਪ ਟੈੱਨ ਜਿਸ ‘ਚ ਨਵੇਂ-ਨਵੇਂ ਗੀਤ ਦੇ ਨਾਲ ਰੁਬਰੂ ਕਰਵਾਇਆ ਜਾਂਦਾ ਹੈ। ਇਸ ਸ਼ੋਅ ਦੀ ਹੋਸਟ ਸੁੱਖੀ ਕੋਟ ਫਤੂਹੀ ਜੋ ਕਿ ਵੱਖੋ-ਵੱਖਰੇ ਕਿਰਦਾਰ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਹਨ। ਇਸ ਵਾਰ ਉਹ ਬੌਸ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ ਤੇ ਨਾਲ ਕਾਰਪੋਰੇਟ ਜਗਤ ਦੀਆਂ ਗੱਲਾਂ ਦੇ ਨਾਲ ਸੁਣਾਉਣਗੇ ਨਵੇਂ ਗੀਤ। ਹੋਰ ਵੇਖੋ:ਮਨਮੋਹਨ ਵਾਰਿਸ ਦੇ ਗੀਤ ‘ਕੋਕਾ ਦਿਲ ਲੈ ਗਿਆ’ ਉੱਤੇ ਛੋਟੀ ਬੱਚੀ ਨੇ ਆਪਣੀ ਅਦਾਵਾਂ ਨਾਲ ਜਿੱਤਿਆ ਸਭ ਦਾ ਦਿਲ, ਦੇਖੋ ਵੀਡੀਓ ਪੀਟੀਸੀ ਟੌਪ ਟੈੱਨ ਜੋ ਕਿ ਪੀਟੀਸੀ ਪੰਜਾਬੀ ਦਾ ਉਹ ਸ਼ੋਅ ਹੈ ਜਿਸ ‘ਚ ਲੋਕਾਂ ਦੇ ਮਨੋਰੰਜਨ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ। ਇਸ ਸ਼ੋਅ ਰਾਹੀਂ ਲੋਕਾਂ ਨੂੰ ਹਸਾਇਆ ਵੀ ਜਾਂਦਾ ਹੈ ਤੇ ਨਾਲ ਹੀ ਨਵੇਂ ਗੀਤਾਂ ਤੋਂ ਜਾਣੂ ਵੀ ਕਰਵਾਇਆ ਜਾਂਦਾ ਹੈ।ਇਹ ਸ਼ੋਅ ਹਰ ਵੀਰਵਾਰ ਰਾਤ 8 ਵਜੇ ਪੀਟੀਸੀ ਪੰਜਾਬੀ ਚੈਨਲ ਉੱਤੇ ਪ੍ਰਸਾਰਿਤ ਕੀਤਾ ਜਾਂਦਾ ਹੈ। ਪੀਟੀਸੀ ਪੰਜਾਬੀ ਵੱਲੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਜਾ ਰਹੀ ਹੈ ਅਤੇ ਵਿਦੇਸ਼ਾਂ ‘ਚ ਵੀ ਪੰਜਾਬੀ ਅਤੇ ਪੰਜਾਬੀਅਤ ਨੂੰ ਪਹੁੰਚਾਉਣ ਲਈ ਉਪਰਾਲੇ ਕੀਤੇ ਜਾ ਰਹੇ ਨੇ। ਜਿਸਦੇ ਚਲਦੇ ਪੀਟੀਸੀ ਨੈੱਟਵਰਕ ਵੱਲੋਂ ਕਈ ਨਵੇਂ ਪੰਜਾਬੀ ਚੈਨਲ ਤੇ ਨਵੇਂ ਪੰਜਾਬੀ ਸ਼ੋਅ ਸ਼ੁਰੂ ਕੀਤੇ ਗਏ ਹਨ। ਮਨੋਰੰਜਨ ਜਗਤ ਦੀ ਹਰ ਖ਼ਬਰ ਨਾਲ ਜੁੜੇ ਰਹਿਣ ਲਈ ਦੇਖਦੇ ਰਹੋ ਪੀਟੀਸੀ ਪੰਜਾਬੀ ਚੈਨਲ।

0 Comments
0

You may also like