ਸੁੱਖੀ ਦੀਆਂ ਹਾਸੋ ਹੀਣੀਆਂ ਗੱਲਾਂ ਬੰਨਣਗੀਆਂ ਰੰਗ, ਦੇਖੋ ਮਿਊਜ਼ਿਕ ਸ਼ੋਅ ਪੀਟੀਸੀ ਟੌਪ ਟੈੱਨ

Written by  Lajwinder kaur   |  April 24th 2019 03:45 PM  |  Updated: April 24th 2019 03:45 PM

ਸੁੱਖੀ ਦੀਆਂ ਹਾਸੋ ਹੀਣੀਆਂ ਗੱਲਾਂ ਬੰਨਣਗੀਆਂ ਰੰਗ, ਦੇਖੋ ਮਿਊਜ਼ਿਕ ਸ਼ੋਅ ਪੀਟੀਸੀ ਟੌਪ ਟੈੱਨ

ਪੀਟੀਸੀ ਪੰਜਾਬੀ ਚੈਨਲ ਦਾ ਹਰਮਨ ਪਿਆਰਾ ਸ਼ੋਅ ਪੀਟੀਸੀ ਟੌਪ ਟੈੱਨ ਜਿਸ ‘ਚ ਨਵੇਂ ਨਵੇਂ ਗੀਤ ਦੇ ਨਾਲ ਰੁਬਰੂ ਕਰਵਾਇਆ ਜਾਂਦਾ ਹੈ। ਸੁੱਖੀ ਕੋਟ ਫਤੂਹੀ ਜਿਹੜੇ ਕੇ ਵੱਖੋ-ਵੱਖਰੇ ਕਿਰਦਾਰ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਹਨ। ਇਸ ਵਾਰ ਉਹ ਗੱਪਾਂ ਮਾਰਨ ਵਾਲਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਆਪਣੀ ਗੱਪਾਂ ਦੇ ਨਾਲ ਸੁੱਖੀ ਪਾਉਣਗੇ ਹਾਸੇ ਤੇ ਨਾਲ ਹੀ ਸੁਣਾਉਣਗੇ ਨਵੇਂ-ਨਵੇਂ ਟੌਪ ਟੈੱਨ ਗੀਤ।

ਹੋਰ ਵੇਖੋ:ਜ਼ਿੰਦਗੀ ਦੀਆਂ ਸੱਚਾਈਆਂ ਨੂੰ ਸ਼ੀਸ਼ਾ ਦਿਖਾ ਰਿਹਾ ਹੈ ਕਰਨ ਔਜਲਾ ਦਾ ਨਵਾਂ ਗੀਤ ‘ਫ਼ੈਕਟਸ’, ਦੇਖੋ ਵੀਡੀਓ

ਸੋ ਪੀਟੀਸੀ ਪੰਜਾਬੀ ਟੌਪ ਟੈੱਨ ਸ਼ੋਅ ਹਰ ਵੀਰਵਾਰ ਰਾਤ 8 ਵਜੇ ਪੀਟੀਸੀ ਪੰਜਾਬੀ ਚੈਨਲ ਉੱਤੇ ਪ੍ਰਸਾਰਿਤ ਕੀਤਾ ਜਾਂਦਾ ਹੈ। ਪੀਟੀਸੀ ਪੰਜਾਬੀ ਵੱਲੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਜਾ ਰਹੀ ਹੈ ਅਤੇ ਵਿਦੇਸ਼ਾਂ ‘ਚ ਵੀ ਪੰਜਾਬੀ ਅਤੇ ਪੰਜਾਬੀਅਤ ਨੂੰ ਪਹੁੰਚਾਉਣ ਲਈ ਉਪਰਾਲੇ ਕੀਤੇ ਜਾ ਰਹੇ ਨੇ। ਜਿਸਦੇ ਚਲਦੇ ਪੀਟੀਸੀ ਨੈੱਟਵਰਕ ਵੱਲੋਂ ਕਈ ਨਵੇਂ ਪੰਜਾਬੀ ਚੈਨਲ ਤੇ ਨਵੇਂ ਪੰਜਾਬੀ ਸ਼ੋਅ ਸ਼ੁਰੂ ਕੀਤੇ ਗਏ ਹਨ। ਮਨੋਰੰਜਨ ਜਗਤ ਦੀ ਹਰ ਖ਼ਬਰ ਨਾਲ ਜੁੜੇ ਰਹਿਣ ਲਈ ਦੇਖਦੇ ਰਹੋ ਪੀਟੀਸੀ ਪੰਜਾਬੀ ਚੈਨਲ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network