Advertisment

ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -4 'ਚ ਮੈਕਸੀਕਨ ਟੈਕੋ ਨੂੰ ਭਾਬੁਕ ਅਗਰਵਾਲ ਲਗਾਉਣਗੇ ਦੇਸੀ ਤੜਕਾ

author-image
By Shaminder
New Update
ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -4 'ਚ ਮੈਕਸੀਕਨ ਟੈਕੋ ਨੂੰ ਭਾਬੁਕ ਅਗਰਵਾਲ ਲਗਾਉਣਗੇ ਦੇਸੀ ਤੜਕਾ
Advertisment
ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ ਚਾਰ 'ਚ ਇਸ ਵਾਰ ਵੇਖੋ ਜਲੰਧਰ ਦੇ ਭਾਬੁਕ ਅਗਰਵਾਲ ਨੂੰ । ਜੋ ਆਪਣੇ ਪਕਵਾਨਾਂ ਨਾਲ ਲੋਕਾਂ ਦਾ ਦਿਲ ਜਿੱਤਣ ਲਈ ਤਿਆਰ ਹਨ । ਭਾਬੁਕ ਅਗਰਵਾਲ ਆਪਣੇ ਪਕਵਾਨਾਂ ਨਾਲ ਜਿੱਤਣਗੇ ਸ਼ੋਅ ਦੀ ਜੱਜ ਅੰਮ੍ਰਿਤਾ ਰਾਏਚੰਦ ਦਾ ਦਿਲ । ਇਹ ਸਭ ਵੇਖਣ ਲਈ ਵੇਖਣਾ ਨਾ ਭੁੱਲਣਾ ਪੀਟੀਸੀ ਪੰਜਾਬੀ ਦਾ ਸ਼ੋਅ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ ਚਾਰ ਦਾ ਐਪੀਸੋਡ । ਹੋਰ ਵੇਖੋ:ਕੌਰ ਬੀ ਦਾ ਲਾਈਫ ਪਲਾਨ ਗੀਤ ਹੋਇਆ ਰਿਲੀਜ਼, ਰੋਮਾਂਟਿਕ ਗੀਤ ਲੋਕਾਂ ਨੂੰ ਆ ਰਿਹਾ ਪਸੰਦ
Advertisment
punjab de super chef-4 punjab de super chef-4 ਭਾਬੁਕ ਅਗਰਵਾਲ ਮੈਕਸੀਕਨ ਟੈਕੋ ਨੂੰ ਲਗਾਉਣਗੇ ਦੇਸੀ ਤੜਕਾ । ਇਸ ਤੋਂ ਇਲਾਵਾ ਭਾਬੁਕ ਅਗਰਵਾਲ ਹੋਰ ਵੀ ਕਈ ਡਿਸ਼ ਬਣਾ ਕੇ ਲੋਕਾਂ ਦਾ ਦਿਲ ਜਿੱਤਣਗੇ । ਤੁਹਾਨੂੰ ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਲੋਕਾਂ ਦੇ ਟੈਲੇਂਟ ਨੂੰ  ਦੁਨੀਆ ਦੇ ਸਾਹਮਣੇ ਲਿਆਉਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਨੇ ਅਤੇ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ ਚਾਰ 'ਚ ਅਜਿਹੇ ਹੀ ਟੈਲੇਂਟ ਨੂੰ ਲੋਕਾਂ ਦੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਹੋਰ ਵੇਖੋ :ਜਸਵਿੰਦਰ ਭੱਲਾ ਦਾ ਇਹ ਮਸਤ ਅੰਦਾਜ਼, ਇਸ ਤੋਂ ਪਹਿਲਾਂ ਤੁਸੀਂ ਨਹੀਂ ਵੇਖਿਆ ਹੋਵੇਗਾ, ਵੇਖੋ ਵੀਡਿਓ punjab de super chef 4 punjab de super chef 4 ਤੁਸੀਂ ਵੀ ਹੋ ਵੱਖ ਵੱਖ ਤਰ੍ਹਾਂ ਦੇ ਪਕਵਾਨ ਬਨਾਉਣ ਦੇ ਸ਼ੁਕੀਨ ਅਤੇ ਟਰਾਈ ਕਰਨਾ ਚਾਹੁੰਦੇ ਹੋ ਕੁਝ ਨਵਾਂ ਤਾਂ ਵੇਖਣਾ ਨਾ ਭੁੱੱਲਣਾ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ ਚਾਰ ਸ਼ੁੱਕਰਵਾਰ ਸ਼ਾਮ ਸੱਤ ਵੱਜ ਕੇ ਪੰਦਰਾਂ ਮਿੰਟ 'ਤੇ ਪੰਦਰਾਂ ਫਰਵਰੀ ਨੂੰ,ਸਿਰਫ ਪੀਟੀਸੀ ਪੰਜਾਬੀ 'ਤੇ  ਸੋ ਵੇਖਣਾ ਨਾ ਭੁੱਲਣਾ ਪੀਟੀਸੀ ਪੰਜਾਬੀ । punjab de super chef 4 punjab de super chef 4    
Advertisment

Stay updated with the latest news headlines.

Follow us:
Advertisment
Advertisment
Latest Stories
Advertisment