ਸ਼ੁਰੂ ਹੋਣ ਜਾ ਰਿਹਾ ਹੈ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -5, ਜਲਦ ਭੇਜੋ ਆਪਣੀ ਰੈਸਿਪੀ

Written by  Shaminder   |  February 19th 2020 11:18 AM  |  Updated: February 19th 2020 11:18 AM

ਸ਼ੁਰੂ ਹੋਣ ਜਾ ਰਿਹਾ ਹੈ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -5, ਜਲਦ ਭੇਜੋ ਆਪਣੀ ਰੈਸਿਪੀ

ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -5 ਜਲਦ ਹੀ ਸ਼ੁਰੂ ਹੋਣ ਜਾ ਰਿਹਾ ਹੈ । ਇਸ ਲਈ ਤੁਸੀਂ ਸਾਨੂੰ ਆਪਣੀਆਂ ਐਂਟਰੀ ਜਲਦ ਤੋਂ ਜਲਦ ਭੇਜੋ । ਕਿਉਂਕਿ ਖਾਣਿਆਂ ਦਾ ਇਹ ਸੁਆਦਲਾ ਸਫ਼ਰ ਜਲਦ ਹੀ ਸ਼ੁਰੂ ਹੋਣ ਜਾ ਰਿਹਾ ਹੈ । ਇਸ ਸਫ਼ਰ 'ਚ ਸਾਡੇ ਨਾਲ ਇਸ ਵਾਰ ਹੋਣਗੇ ਸੈਲੀਬ੍ਰੇਟੀ ਸ਼ੈੱਫ ਹਰਪਾਲ ਸਿੰਘ ਸੋਖੀ । ਤੁਹਾਡੇ 'ਚ ਵੀ ਹੈ ਕੁਝ ਕਰਨ ਦਾ ਜਜ਼ਬਾ ਅਤੇ ਤੁਸੀਂ ਬਨਾਉਣਾ ਚਾਹੁੰਦੇ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -5 'ਚ ਆਪਣੀ ਥਾਂ ਪੱਕੀ ਤਾਂ ਜਲਦ ਤੋਂ ਜਲਦ ਭੇਜੋ ਆਪਣੀ ਐਂਟਰੀ ।

ਹੋਰ ਵੇਖੋ:ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-5 ਦਾ ਹਿੱਸਾ ਬਣਨ ਲਈ ਭੇਜੋ ਆਪਣੀ ਬਿਹਤਰੀਨ ਰੈਸਿਪੀ ਅਤੇ ਖਾਣੇ ਦੇ ਸੁਆਦਲੇ ਸਫ਼ਰ ‘ਚ ਸ਼ਾਮਿਲ ਹੋਣ ਦੇ ਬਣੋ ਹੱਕਦਾਰ

https://www.facebook.com/ptcpunjabi/videos/329878967964961/

ਇਸ ਸ਼ੋਅ 'ਚ ਭਾਗ ਲੈਣ ਲਈ ਤੁਸੀਂ ਵੀ ਜਲਦ ਤੋਂ ਜਲਦ ਆਪਣੀ ਰੈਸਿਪੀ ਭੇਜੋ । ਤੁਸੀਂ ਆਪਣੀ ਰੈਸਿਪੀ ਇਸ ਈਮੇਲ ਆਈ ਡੀ 'ਤੇ ਭੇਜ ਸਕਦੇ  ਹੋ ptcsuperchef@ptcnetwork.com । ਇਸ ਦੇ ਨਾਲ ਹੀ ਤੁਸੀਂ ਸਾਨੂੰ ਇਸ ਨੰਬਰ 'ਤੇ  +91-8287494677 ਵਾਟਸ ਐੱਪ ਦੇ ਜ਼ਰੀਏ ਵੀ ਆਪਣੀ ਰੈਸਿਪੀ ਭੇਜ ਸਕਦੇ ਹੋ ।ਇਸ ਦੇ ਨਾਲ ਹੀ ਆਪਣੀ ਐਂਟਰੀ ਨੂੰ ਤੁਸੀਂ ਪੀਟੀਸੀ ਪਲੇਅ ਐਪ 'ਤੇ ਵੀ ਅਪਲੋਡ ਕਰ ਸਕਦੇ ਹੋ,ਤਾਂ ਫਿਰ ਇੰਤਜ਼ਾਰ ਕਿਸ ਗੱਲ ਦਾ । ਭੇਜੋ ਆਪਣੀ ਬਿਹਤਰੀਨ ਰੈਸਿਪੀ ਅਤੇ ਮੌਕਾ ਪਾਓ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -5 'ਚ ਹਿੱਸਾ ਲੈਣ ਦਾ । ਇਸ ਵਾਰ ਦੇ ਸੀਜ਼ਨ 'ਚ ਸਾਡੇ ਨਾਲ ਹੋਣਗੇ ਸੈਲੀਬ੍ਰੇਟੀ ਸ਼ੈੱਫ ਹਰਪਾਲ ਸੋਖੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network