Advertisment

ਕੌਣ ਬਣੇਗਾ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-4 ਦਾ ਵਿਜੇਤਾ, ਦੇਖੋ ਗ੍ਰੈਂਡ ਫਿਨਾਲੇ ਸੁਨੰਦਾ ਸ਼ਰਮਾ ਦੇ ਨਾਲ

author-image
By Lajwinder kaur
New Update
ਕੌਣ ਬਣੇਗਾ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-4 ਦਾ ਵਿਜੇਤਾ, ਦੇਖੋ ਗ੍ਰੈਂਡ ਫਿਨਾਲੇ ਸੁਨੰਦਾ ਸ਼ਰਮਾ ਦੇ ਨਾਲ
Advertisment
ਪੀਟੀਸੀ ਨੈੱਟਵਰਕ ਵੱਲੋਂ ਸ਼ੁਰੂ ਕੀਤਾ ਗਿਆ ਸੁਪਰ ਸ਼ੈੱਫ ਜਿਸਦਾ ਕਾਰਵਾਂ ਵਧੇ ਵਧੇ ਸੀਜ਼ਨ-4 ਤੱਕ ਪਹੁੰਚ ਗਿਆ ਹੈ। ਇਸ ਵਾਰ ਸੁਪਰ ਸ਼ੈੱਫ ਸੀਜ਼ਨ-4 ਜੋ ਕਿ 18 ਜਨਵਰੀ ਤੋਂ ਸ਼ੁਰੂ ਹੋਇਆ ਸੀ ਅਤੇ ਅੱਜ ਆਪਣੇ ਅਖਰੀਲੇ ਮੁਕਾਮ ਉੱਤੇ ਪਹੁੰਚ ਚੁੱਕਾ ਹੈ। ਇਸ ਸੀਜ਼ਨ ‘ਚ ਚੁਣੇ ਗਏ ਪੰਜ ਪ੍ਰਤੀਭਾਗੀਆਂ ਚੋਂ ਕਿਸੇ ਇੱਕ ਹੀ ਜਿੱਤ ਕੇ ਸੁਪਰ ਸ਼ੈੱਫ ਸੀਜ਼ਨ-4 ਦੀ ਟਰਾਫੀ ਉੱਤੇ ਕਬਜ਼ਾ ਕਰ ਪਾਵੇਗਾ। ਇਸ ਦਾ ਖੁਲਾਸਾ ਅੱਜ ਰਾਤ 9 ਵਜੇ ਪੀਟੀਸੀ ਪੰਜਾਬੀ ਚੈਨਲ ਉੱਤੇ ਹੋਵੇਗਾ। ਹੋਰ ਵੇਖੋ:ਪਰਮੀਸ਼ ਵਰਮਾ ਦਾ ਗੀਤ 'ਪਿੰਡਾਂ ਵਾਲੇ ਜੱਟ' ਪਾ ਰਿਹਾ ਹੈ ਧੱਕ ਛਾਇਆ ਟਰੈਡਿੰਗ ‘ਚ, ਦੇਖੋ ਵੀਡੀਓ ਪੰਜਾਬੀ ਇੰਡਸਟਰੀ ਦੀ ਦਮਦਾਰ ਗਾਇਕਾ ਸੁਨੰਦਾ ਸ਼ਰਮਾ ਜੋ ਕਿ ਪ੍ਰਤੀਭਾਗੀਆਂ ਦਾ ਹੌਂਸਲਾ ਅਫ਼ਜ਼ਾਈ ਕਰਨਗੇ। ਜਿਹੜਾ ਪ੍ਰਤੀਭਾਗੀ ਜੱਜ ਅੰਮ੍ਰਿਤਾ ਰਾਏ ਚੰਦ ਦੀਆਂ ਉਮੀਦਾਂ ਉੱਤੇ ਖਰ੍ਹਾ ਉੱਤਰੇਗਾ ਉਸਦੇ ਸਿਰ ਉੱਤੇ ਹੀ ਸੱਜੇਗਾ ਸੁਪਰ ਸ਼ੈੱਫ ਸੀਜ਼ਨ-4 ਦਾ ਤਾਜ। ਸੋ ਦੇਖਣਾ ਨਾ ਭੁੱਲਣਾ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-4 ਅੱਜ ਰਾਤ 9 ਵਜੇ ਪੀਟੀਸੀ ਪੰਜਾਬੀ ਉੱਤੇ।
Advertisment

Stay updated with the latest news headlines.

Follow us:
Advertisment
Advertisment
Latest Stories
Advertisment