ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-5 ਦਾ ਹਿੱਸਾ ਬਣਨ ਲਈ ਭੇਜੋ ਆਪਣੀ ਬਿਹਤਰੀਨ ਰੈਸਿਪੀ ਅਤੇ ਖਾਣੇ ਦੇ ਸੁਆਦਲੇ ਸਫ਼ਰ 'ਚ ਸ਼ਾਮਿਲ ਹੋਣ ਦੇ ਬਣੋ ਹੱਕਦਾਰ

Written by  Shaminder   |  February 06th 2020 03:14 PM  |  Updated: February 06th 2020 03:14 PM

ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-5 ਦਾ ਹਿੱਸਾ ਬਣਨ ਲਈ ਭੇਜੋ ਆਪਣੀ ਬਿਹਤਰੀਨ ਰੈਸਿਪੀ ਅਤੇ ਖਾਣੇ ਦੇ ਸੁਆਦਲੇ ਸਫ਼ਰ 'ਚ ਸ਼ਾਮਿਲ ਹੋਣ ਦੇ ਬਣੋ ਹੱਕਦਾਰ

ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -5 ਪੀਟੀਸੀ ਪੰਜਾਬੀ ਤੇ ਜਲਦ ਹੀ ਸ਼ੁਰੂ ਹੋਣ ਜਾ ਰਿਹਾ ਹੈ । ਇਸ ਸ਼ੋਅ 'ਚ ਭਾਗ ਲੈਣ ਲਈ ਤੁਸੀਂ ਵੀ ਜਲਦ ਤੋਂ ਜਲਦ ਆਪਣੀ ਰੈਸਿਪੀ ਭੇਜੋ । ਤੁਸੀਂ ਆਪਣੀ ਰੈਸਿਪੀ ਇਸ ਈਮੇਲ ਆਈ ਡੀ 'ਤੇ ਭੇਜ ਸਕਦੇ ਹੋptcsuperchef@ptcnetwork.com । ਇਸ ਦੇ ਨਾਲ ਹੀ ਤੁਸੀਂ ਸਾਨੂੰ ਇਸ ਨੰਬਰ 'ਤੇ  +91-8287494677 ਵਾਟਸ ਐੱਪ ਦੇ ਜ਼ਰੀਏ ਵੀ ਆਪਣੀ ਰੈਸਿਪੀ ਭੇਜ ਸਕਦੇ ਹੋ ।

ਹੋਰ ਵੇਖੋ:ਸ਼ੈੱਫ ਹਰਪਾਲ ਲਗਾਉਣਗੇ ਪੰਜਾਬ ਦੇ ਸੁਪਰ ਸ਼ੈੱਫ਼ ਸੀਜ਼ਨ-5 ‘ਚ ਕੁਕਿੰਗ ਤੇ ਮਸਤੀ ਦਾ ਤੜਕਾ, ਸ਼ੋਅ ‘ਚ ਇਸ ਤਰ੍ਹਾਂ ਲਵੋ ਭਾਗ

https://www.instagram.com/p/B8N4UfWIb_r/

ਇਸ ਦੇ ਨਾਲ ਹੀ ਆਪਣੀ ਐਂਟਰੀ ਨੂੰ ਤੁਸੀਂ ਪੀਟੀਸੀ ਪਲੇਅ ਐਪ 'ਤੇ ਵੀ ਅਪਲੋਡ ਕਰ ਸਕਦੇ ਹੋ,ਤਾਂ ਫਿਰ ਇੰਤਜ਼ਾਰ ਕਿਸ ਗੱਲ ਦਾ । ਭੇਜੋ ਆਪਣੀ ਬਿਹਤਰੀਨ ਰੈਸਿਪੀ ਅਤੇ ਮੌਕਾ ਪਾਓ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -5 'ਚ ਹਿੱਸਾ ਲੈਣ ਦਾ । ਇਸ ਵਾਰ ਦੇ ਸੀਜ਼ਨ 'ਚ ਸਾਡੇ ਨਾਲ ਹੋਣਗੇ ਸੈਲੀਬ੍ਰੇਟੀ ਸ਼ੈੱਫ ਹਰਪਾਲ ਸੋਖੀ । ਦੱਸ ਦਈਏ ਕਿ ਪਿਛਲੇ ਸੀਜ਼ਨ ਯਾਨੀ ਕਿ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -5 'ਚ ਖਾਣਿਆਂ ਦੇ ਇਸ ਸੁਆਦਲੇ ਸਫ਼ਰ 'ਚ ਸਾਡੇ ਨਾਲ ਜੱਜ ਅੰਮ੍ਰਿਤਾ ਰਾਏਚੰਦ ਸਨ ।ਜਿਨ੍ਹਾਂ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚੋਂ ਖਾਣਾ ਬਨਾਉਣ ਦੇ ਸ਼ੁਕੀਨਾਂ ਨੂੰ ਚੁਣ ਕੇ ਉਨ੍ਹਾਂ ਦੇ ਹੁਨਰ ਨੂੰ ਪਰਖਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network