ਰਾਣਾ ਰਣਬੀਰ ਦੀਆਂ ਲਿਖਤਾਂ ਦੇ ਹੁੰਦੇ ਨੇ ਡੂੰਘੇ ਅਰਥ, ਹਰ ਕੋਈ ਕਰ ਰਿਹੈ ਤਾਰੀਫ਼

Written by  Aaseen Khan   |  June 12th 2019 03:49 PM  |  Updated: June 12th 2019 03:49 PM

ਰਾਣਾ ਰਣਬੀਰ ਦੀਆਂ ਲਿਖਤਾਂ ਦੇ ਹੁੰਦੇ ਨੇ ਡੂੰਘੇ ਅਰਥ, ਹਰ ਕੋਈ ਕਰ ਰਿਹੈ ਤਾਰੀਫ਼

ਰਾਣਾ ਰਣਬੀਰ ਦੀਆਂ ਲਿਖਤਾਂ ਦੇ ਹੁੰਦੇ ਨੇ ਡੂੰਘੇ ਅਰਥ, ਹਰ ਕੋਈ ਕਰ ਰਿਹੈ ਤਾਰੀਫ਼: ਰਾਣਾ ਰਣਬੀਰ ਇਹ ਨਾਮ ਤਾਂ ਇੱਕ ਹੈ ਪਰ ਇਸ ਦੇ ਅੰਦਰ ਇੱਕ ਲੇਖਕ, ਅਦਾਕਾਰ, ਨਿਰਦੇਸ਼ਕ, ਡਾਇਰੈਕਟਰ ਬਹੁਤ ਕੁਝ ਸਮਾਇਆ ਹੈ। ਜੀ ਹਾਂ ਆਪਣੇ ਹਰ ਇੱਕ ਹੁਨਰ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਰਾਣਾ ਰਣਬੀਰ ਦੀ ਲਿਖਤ ਦਾ ਖ਼ਾਸ ਕਰਕੇ ਹਰ ਕੋਈ ਦੀਵਾਨਾ ਹੈ। ਅਕਸਰ ਸ਼ੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨੂੰ ਕੁਝ ਨਾ ਕੁਝ ਆਪਣੀਆਂ ਲਿਖਤਾਂ ਨਾਲ ਸਿੱਖਿਆ ਦਿੰਦੇ ਰਹਿਣ ਵਾਲੇ ਰਾਣਾ ਰਣਬੀਰ ਵੱਲੋਂ ਹਾਲ 'ਚ ਲਿਖੀਆਂ ਇਹ ਸੱਤਰਾਂ ਪਸੰਦ ਕੀਤੀਆਂ ਜਾ ਰਹੀਆਂ ਹਨ। ਇਹਨਾਂ ਚੰਦ ਸੱਤਰਾਂ 'ਚ ਰਾਣਾ ਰਣਬੀਰ ਬਹੁਤ ਕੁਝ ਕਹਿ ਰਹੇ ਹਨ।

 

View this post on Instagram

 

#ranaranbir #zindgizindabad

A post shared by Rana Ranbir (@officialranaranbir) on

ਐਕਟਰ, ਡਾਇਰੈਕਟਰ ਅਤੇ ਲੇਖਕ ਰਾਣਾ ਰਣਬੀਰ ਇਸ ਤੋਂ ਪਹਿਲਾਂ ਵੀ ਆਡੀਓ ਅਤੇ ਵੀਡੀਓਜ਼ ਰਾਹੀਂ ਦਰਸ਼ਕਾਂ ਦੀ ਹੌਂਸਲਾ ਅਫ਼ਜ਼ਾਈ ਕਰਦੇ ਨਜ਼ਰ ਆ ਚੁੱਕੇ ਹਨ। ਵਰਕ ਫਰੰਟ ਦੀ ਗੱਲ ਕਰੀਏ ਤਾਂ ਜਲਦ ਰਾਣਾ ਰਣਬੀਰ ਅਰਦਾਸ ਫ਼ਿਲਮ ਦੇ ਸੀਕਵਲ ਅਰਦਾਸ ਕਰਾਂ 'ਚ ਨਜ਼ਰ ਆਉਣਗੇ ਜਿਸ ਦੀ ਕਹਾਣੀ ਗਿੱਪੀ ਗਰੇਵਾਲ ਅਤੇ ਰਾਣਾ ਰਣਬੀਰ ਨੇ ਮਿਲ ਕੇ ਤਿਆਰ ਕੀਤੀ ਹੈ।

ਹੋਰ ਵੇਖੋ : ਫ਼ਿਲਮ '83' 'ਚ ਕਪਿਲ ਦੇਵ ਦੀ ਪਤਨੀ ਦਾ ਰੋਲ ਨਿਭਾਏਗੀ ਦੀਪਿਕਾ ਪਾਦੁਕੋਣ

 

View this post on Instagram

 

#ranaranbir #zindgizindabad

A post shared by Rana Ranbir (@officialranaranbir) on

 

View this post on Instagram

 

#ranaranbir #zindgizindabad

A post shared by Rana Ranbir (@officialranaranbir) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network