"ਗੁੱਡਨ ਤੁਮਸੇ ਨਾ ਹੋ ਪਾਏਗਾ" ਟੀਵੀ ਸੀਰੀਅਲ ਵਿੱਚ ਕਨਿਕਾ ਮਾਨ ਬਣੀ ਹੈ ਦੇਸ਼ ਦੀ ਸਭ ਤੋਂ ਯੰਗ ਸੱਸ

Written by  Rajan Sharma   |  August 31st 2018 10:32 AM  |  Updated: August 31st 2018 10:32 AM

"ਗੁੱਡਨ ਤੁਮਸੇ ਨਾ ਹੋ ਪਾਏਗਾ" ਟੀਵੀ ਸੀਰੀਅਲ ਵਿੱਚ ਕਨਿਕਾ ਮਾਨ ਬਣੀ ਹੈ ਦੇਸ਼ ਦੀ ਸਭ ਤੋਂ ਯੰਗ ਸੱਸ

ਪੰਜਾਬੀ ਹੀਰੋਇਨਾਂ ਆਪਣੀ ਅਦਾਕਾਰੀ ਦਾ ਜਲਵਾ ਕੇਵਲ ਫ਼ਿਲਮ ਅਤੇ ਮਿਊਜ਼ਿਕ ਇੰਡਸਟਰੀ ਵਿੱਚ ਹੀ ਨਹੀਂ ਬਿਖੇਰ ਰਹੀਆਂ ਸਗੋਂ ਟੈਲੀਵਿਜ਼ਨ ਇੰਡਸਟਰੀ ਵਿੱਚ ਵੀ ਪੰਜਾਬ ਦਾ ਨਾਂ ਰੋਸ਼ਨ ਕਰ ਰਹੀਆਂ ਹਨ| ਅਸੀ ਗੱਲ ਕਰ ਰਹੇ ਹਾਂ ਪੰਜਾਬੀ ਅਦਾਕਾਰਾ ਕਨਿਕਾ ਮਾਨ ਦੀ kanika mann| ਕਨਿਕਾ ਆਏ ਦਿਨ ਸੋਸ਼ਲ ਮੀਡਿਆ ਤੇ ਕੁਝ ਨਾ ਕੁਝ ਸਾਂਝਾ ਕਰਦੀ ਰਹਿੰਦੀ ਹੈ | ਅੱਜ ਕਨਿਕਾ ਨੇ ਆਪਣੇ ਫੈਨਸ ਲਈ ਆਪਣੇ ਨਵੇਂ ਆ ਰਹੇ ਟੀਵੀ ਸੀਰੀਅਲ ਬਾਰੇ ਜਾਣਕਾਰੀ ਦਿੱਤੀ ਹੈ ਜਿਸਦਾ ਨਾਮ ਹੈ "ਗੁੱਡਨ ਤੁਮਸੇ ਨਾ ਹੋ ਪਾਏਗਾ" television industry| ਜਿਸ ਵਿੱਚ ਕਨਿਕਾ ਤਿੰਨ ਨੂੰਹਾਂ ਦੀ ਸੱਸ ਬਣੀ ਹੋਈ ਹੈ| ਸਭ ਤੋਂ ਅਨੋਖੀ ਗੱਲ ਇਹ ਹੈ ਕਿ ਕਨਿਕਾ ਇਸ ਵਿੱਚ ਦੇਸ਼ ਦੀ ਸਭ ਤੋਂ ਜਵਾਨ ਸੱਸ ਦਾ ਰੋਲ ਅਦਾ ਕਰ ਰਹੀ ਹੈ| ਜਿਸ ਵਿੱਚ ਉਸਦਾ ਨਵਾਂ ਨਵਾਂ ਵਿਆਹ ਹੋਣਾ ਹੁੰਦਾ ਹੈ ਫਿਰ ਉਸ ਤੋਂ ਬਾਅਦ ਉਹ ਆਪਣੇ ਤੋਂ ਵੱਡੀਆਂ ਤਿੰਨ ਨੂੰਹਾਂ ਦੀ ਸੱਸ ਦਾ ਕਿਰਦਾਰ ਨਿਭਾ ਰਹੀ ਹੈ|

https://www.instagram.com/p/BnGgFHRA89T/?taken-by=officialkanikamann

ਕਨਿਕਾ ਮਾਨ kanika mann ਜੋ ਕਿ ਬੜੀ ਹੀ ਚੁਲਬੁਲੀ ਅਦਾਕਾਰਾ ਹੈ| ਉਹ ਪੰਜਾਬੀ ਗੀਤ ਜਿਵੇਂ ਕਿ ਵਿਆਹ, ਪਾਬੰਦੀਆਂ, ਕੱਠਪੁਥਲੀ, ਅਤੇ ਰੱਭ ਮੰਨਿਆ ਆਦਿ ਵਿੱਚ ਕੰਮ ਕਰ ਚੁੱਕੀ ਹੈ ਅਤੇ ਉਹਨਾਂ ਦੇ ਫੈਨਸ ਦੁਆਰਾ ਉਹਨਾਂ ਦੇ ਕੰਮ ਨੂੰ ਹਮੇਸ਼ਾ ਤੋਂ ਪਿਆਰ ਮਿਲਿਆ ਹੈ ਉਮੀਦ ਹੈ ਉਹਨਾਂ ਦੇ ਇਸ ਨਵੇਂ ਟੈਲੀਵੀਜ਼ਨ ਸੀਰੀਅਲ television industry ਨੂੰ ਵੀ ਉਹਨਾਂ ਹੀ ਭਰਵਾਂ ਹੁੰਗਾਰਾ ਮਿਲੇਗਾ|

Kanika Maan


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network