Advertisment

ਪੰਜਾਬੀ ਫ਼ਿਲਮਾਂ ਚ ਨਿੱਕਾ ਜ਼ੈਲਦਾਰ 2 ਨੇ ਹਾਸਿਲ ਕੀਤਾ ਤੀਜਾ ਸਥਾਨ

author-image
By Pradeep Singh
New Update
ਪੰਜਾਬੀ ਫ਼ਿਲਮਾਂ ਚ ਨਿੱਕਾ ਜ਼ੈਲਦਾਰ 2 ਨੇ ਹਾਸਿਲ ਕੀਤਾ ਤੀਜਾ ਸਥਾਨ
Advertisment

22 ਸਤੰਬਰ ਨੂੰ ਰਿਲੀਜ਼ ਹੋਈ ਪੰਜਾਬੀ ਫ਼ਿਲਮ “ਨਿੱਕਾ ਜ਼ੈਲਦਾਰ 2” ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ |

ਇਸ ਫ਼ਿਲਮ ਦੀ ਪਹਿਲੇ ਦਿਨ ਦੀ ਕਮਾਈ 1.30 ਕਰੋੜ ਰੁਪਏ ਦੀ ਮੰਨੀ ਜਾ ਰਹੀ ਹੈ | ਇਹ ਅੰਕੜਾ ਬਾਕਸ ਆਫ਼ਿਸ ਇੰਡੀਆ ਵੈਬਸਾਈਟ ਵੱਲੋਂ ਜਾਰੀ ਕਿੱਤਾ ਗਿਆ ਹੈ, ਜੋ ਸਿਰਫ਼ ਇੰਡੀਆ ਦਾ ਹੀ ਹੈ | ਵਿਦੇਸ਼ਾਂ 'ਚ ਵੀ ਇਸ ਫ਼ਿਲਮ ਨੂੰ ਗ੍ਰੈੰਡ ਓਪਨਿੰਗ ਮਿਲੀ ਹੈ | ਦੱਸਣ ਯੋਗ ਹੈ ਕਿ ਇਸ ਸਾਲ ਸੱਭ ਤੋਂ ਵੱਧ ਕਮਾਈ ਕਰਨ ਵਾਲੀਆਂ ਪੰਜਾਬੀ ਫ਼ਿਲਮਾਂ ਚ ਨਿੱਕਾ ਜ਼ੈਲਦਾਰ 2 ਹਲੇ ਤਕ ਤੀਜੇ ਨੰਬਰ ਤੇ ਹੈ | ਪਹਿਲੇ ਨੰਬਰ ਤੇ ਮੰਜੇ ਬਿਸਤਰੇ ਰਹੀ ਸੀ | ਫ਼ਿਲਮ ਜਗਤ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਜੇ ਹਰੇਕ ਪੰਜਾਬੀ ਫ਼ਿਲਮ ਨੂੰ ਏਦਾਂ ਦਾ ਪਿਆਰ ਮਿਲੇ ਤਾਂ ਪੰਜਾਬੀ ਸਿਨੇਮਾ ਬਹੁਤ ਜਲਦ ਬਾਕੀ ਦੇ ਸਿਨੇਮਾ ਨੂੰ ਪਿੱਛੇ ਛੱਡ ਦਏਗਾ |

publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment