ਕਿਹੜਾ ਕੰਮ ਲੋਟ ਕਰਨ 'ਚ ਲੱਗੇ ਹਨ ਸੁੱਖ ਸੰਘੇੜਾ By Shaminder 29 May 2019 | Updated On 29 May 2019 17:06 IST in Punjabi Buzz Celebrities Special New Update Advertisment ਫ਼ਿਲਮ ਲਾਈਏ ਜੇ ਯਾਰੀਆਂ ਦੇ ਡਾਇਰੈਕਟਰ ਸੁੱਖ ਸੰਘੇੜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬਹੁਤ ਹੀ ਵਧੀਆ ਪੋਸਟ ਪਾਈ ਹੈ । ਇਸ ਪੋਸਟ 'ਚ ਉਨ੍ਹਾਂ ਦੇ ਰੱਬ ਦੀ ਰਹਿਮਤ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ ਜਦੋਂ ਮਾਲਕ ਦੀ ਮਿਹਰ ਕਿਸੇ ਤੇ ਹੁੰਦੀ ਹੈ ਤਾਂ ਸਾਰੇ ਕੰਮ ਸੰਵਰ ਜਾਂਦੇ ਹਨ ਅਤੇ ਹਰ ਵਿਗੜਿਆ ਕੰਮ ਵੀ ਠੀਕ ਹੋ ਜਾਂਦਾ ਹੈ । ਹੋਰ ਵੇਖੋ :ਅਮਰਿੰਦਰ ਗਿੱਲ ਨੇ ਇਸ ਤਰ੍ਹਾਂ ਵਧਾਈਆਂ ਲੋਕਾਂ ਦੇ ਦਿਲਾਂ ਦੀਆਂ ਧੜਕਣਾਂ Advertismenthttps://www.instagram.com/p/ByCfbHyFgiG/ ਦੱਸ ਦਈਏ ਕਿ ਉਨ੍ਹਾਂ ਦੀ ਪੰਜ ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ ਲਾਈਏ ਜੇ ਯਾਰੀਆਂ ਨੂੰ ਲੈ ਕੇ ਦਰਸ਼ਕ ਜਿਸ ਤਰ੍ਹਾਂ ਉਤਸ਼ਾਹਿਤ ਨੇ ਓਨੇ ਹੀ ਉਤਸ਼ਾਹਿਤ ਹਨ ਖੁਦ ਸੁੱਖ ਸੰਘੇੜਾ । ਕਿਉਂਕਿ ਉਨ੍ਹਾਂ ਨੂੰ ਆਪਣੀ ਇਸ ਫ਼ਿਲਮ ਤੋਂ ਕਾਫੀ ਉਮੀਦਾਂ ਹਨ । https://www.instagram.com/p/Bx8pcf-FwpH/ ਕਿਉਂਕਿ ਫ਼ਿਲਮ ਦੇ ਗੀਤਾਂ ਅਤੇ ਟਰੇਲਰ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜਿਸ ਨੂੰ ਲੈ ਕੇ ਉਹ ਖੁਦ ਵੀ ਉਤਸ਼ਾਹਿਤ ਹਨ ਅਤੇ ਉਨ੍ਹਾਂ ਨੇ ਬਹੁਤ ਹੀ ਪਿਆਰੀ ਜਿਹੀ ਪੋਸਟ ਸਾਂਝੀ ਕੀਤੀ ਹੈ । https://www.instagram.com/p/Bx1X54mHl6n/ #director #sukh-sanghera Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article