ਫ਼ਿਲਮ ‘ਲੌਂਗ ਲਾਚੀ 2’ ਦੀ ਤਿਆਰੀ ਹੋ ਰਹੀ ਹੈ ਸ਼ੁਰੂ

Written by  Lajwinder kaur   |  June 21st 2019 04:41 PM  |  Updated: June 21st 2019 04:41 PM

ਫ਼ਿਲਮ ‘ਲੌਂਗ ਲਾਚੀ 2’ ਦੀ ਤਿਆਰੀ ਹੋ ਰਹੀ ਹੈ ਸ਼ੁਰੂ

ਲਓ ਜੀ ਲੌਂਗ ਲਾਚੀ ਦਾ ਸਿਕਵਲ ਭਾਗ ‘ਲੌਂਗ ਲਾਚੀ 2’ ਬਣਨ ਜਾ ਰਿਹਾ ਹੈ। ਜੀ ਹਾਂ ਇਸ ਦੀ ਜਾਣਕਾਰੀ ਗਰਨਾਮ ਭੁੱਲਰ ਤੇ ਸਰਗੁਣ ਮਹਿਤਾ ਨੇ  ਆਪਣੀ-ਆਪਣੀ ਇੰਸਟਾਗ੍ਰਾਮ ਸਟੋਰੀ ਦੇ ਰਾਹੀਂ ਦਿੱਤੀ ਹੈ।

Punjabi movie Laung Laachi ready to sequel part Laung Laachi 2  Punjabi movie Laung Laachi ready to sequel part Laung Laachi 2

ਗਰਨਾਮ ਭੁੱਲਰ ਨੇ ਸਟੋਰੀ ਸ਼ੇਅਰ ਕਰਦੇ ਹੋਏ ਕਿਹਾ ਹੈ ਕਿ ਲੌਂਗ ਲਾਚੀ 2 ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਪਰ ਹਲੇ ਕੋਈ ਆਫ਼ੀਸ਼ੀਅਲ ਅਨਾਊਂਸਮੈਂਟ ਨਹੀਂ ਕੀਤੀ ਗਈ ਹੈ।

Punjabi movie Laung Laachi ready to sequel part Laung Laachi 2

ਹੋਰ ਵੇਖੋ:‘PB 31’ ਵਾਲਿਆਂ ਦੀ ਧੱਕ ਜਾਰੀ, ਸਿੱਧੂ ਮੂਸੇਵਾਲਾ ਤੇ ਆਰ ਨੇਤ ਦਾ ‘POISON’ ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ

ਇਸ ਤੋਂ ਪਹਿਲਾਂ ਸਰਗੁਣ ਮਹਿਤਾ ਤੇ ਜਗਦੀਪ ਸਿੱਧੂ ਦੀ ਵੀਡੀਓ ਸਾਹਮਣੇ ਆਈ ਸੀ ਜਿਸ 'ਚ ਉਹ ਕਿਸਮਤ 2 ਦੀ ਕਹਾਣੀ ਲਿਖਦੇ ਹੋਏ ਨਜ਼ਰ ਆ ਰਹੇ ਸਨ।  ਜੇ ਗੱਲ ਕੀਤੀ ਜਾਵੇ ਤਾਂ ਲੌਂਗ ਲਾਚੀ ਤੇ ਕਿਸਮਤ ਦੋਵੇਂ ਹੀ ਫ਼ਿਲਮ ਨੇ ਵੱਡੇ ਪਰਦੇ ਉੱਤੇ ਕਾਮਯਾਬ ਸਾਬਿਤ ਹੋਈਆਂ ਸਨ। ਪ੍ਰਸ਼ੰਸਕ ਵੱਲੋਂ ਦੋਵੇਂ ਫ਼ਿਲਮਾਂ ਦੇ ਸਿਕਵਲਸ ਨੂੰ ਲੈ ਕੇ ਉਤਸ਼ਾਹਿਤ ਨਜ਼ਰ ਆ ਰਹੇ ਹਨ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network