Advertisment

ਗਾਇਕ ਗਗਨ ਕੋਕਰੀ ਨੂੰ ਪੁੱਛੇ ਗਏ ਪੁੱਠੇ ਸਵਾਲ ਹੱਸ-ਹੱਸ ਹੋਏ ਦੂਹਰੇ, ਦੇਖੋ ਵੀਡਿਓ

author-image
By Rupinder Kaler
New Update
ਗਾਇਕ ਗਗਨ ਕੋਕਰੀ ਨੂੰ ਪੁੱਛੇ ਗਏ ਪੁੱਠੇ ਸਵਾਲ ਹੱਸ-ਹੱਸ ਹੋਏ ਦੂਹਰੇ, ਦੇਖੋ ਵੀਡਿਓ
Advertisment
ਕੁਝ ਸਵਾਲ ਅਜਿਹੇ ਹੁੰਦੀਆਂ ਹਨ ਜਿਨ੍ਹਾਂ ਦੇ ਡਬਲ ਮੀਨਿੰਗ ਹੁੰਦੇ ਹਨ । ਇਹਨਾਂ ਸਵਾਲਾਂ ਦੇ ਨਾਲ ਹਾਸਾ ਤਾਂ ਆਉਂਦਾ ਹੀ ਹੈ ਪਰ ਇਹ ਸਵਾਲ ਸ਼ਰਮਿੰਦਾ ਵੀ ਕਰ ਜਾਂਦੇ ਹਨ । ਕੁਝ ਅਜਿਹਾ ਹੀ ਹੋਇਆ ਹੈ ਐਕਟਰ ਤੇ ਗਾਇਕ ਗਗਨ ਕੋਕਰੀ ਨਾਲ, ਜਿਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡਿਓ ਸ਼ੇਅਰ ਕੀਤਾ ਹੈ । ਇਸ ਵੀਡਿਓ ਵਿੱਚ ਉਹ ਇੱਕ ਰੇਡੀਓ ਸਟੇਸ਼ਨ ਤੇ ਬੈਠ ਕੇ ਇੰਟਰਵਿਊ ਦੇ ਰਹੇ ਹਨ । gagan kokri gagan kokri ਇਸੇ ਦੌਰਾਨ ਰੇਡਿਓ ਸਟੇਸ਼ਨ ਦਾ ਐਂਕਰ ਗਗਨ ਕੋਕਰੀ ਤੋਂ ਕੁਝ ਸਵਾਲ ਪੁੱਛਦਾ ਹੈ । ਇਸ ਸਵਾਲ ਦਾ ਜਵਾਬ ਗਗਨ ਕੋਕਰੀ ਬਹੁਤ ਹੀ ਅਸਾਨ ਤਰੀਕੇ ਨਾਲ ਦੇ ਦਿੰਦਾ ਹੈ ਪਰ ਇਸ ਦੇ ਨਾਲ ਹੀ ਸਵਾਲ ਦਾ ਡਬਲ ਮੀਨਿੰਗ ਬਣਦਾ ਦੇਖ ਉਹ ਹੱਸਦਾ ਵੀ ਖੂਬ ਹੈ । https://www.instagram.com/p/Br9oizFhlzO/ ਗਗਨ ਕੋਕਰੀ ਵੱਲੋਂ ਸ਼ੇਅਰ ਕੀਤੀ ਇਸ ਵੀਡਿਓ ਨੂੰ ਉਹਨਾਂ ਨੇ ਇੱਕ ਕੈਪਸ਼ਨ ਵੀ ਦਿੱਤੀ ਹੈ ਉਹਨਾਂ ਨੇ ਆਪਣੇ ਇੰਸਟਾ ਤੇ ਲਿਖਿਆ ਹੈ ‘Puthe SWAAL pushde a JATT nu FM aale ? A fun convo with MJ @apnaamar’ ਗਗਨ ਕੋਕਰੀ ਵੱਲੋਂ ਸ਼ੇਅਰ ਕੀਤੀ ਇਸ ਵੀਡਿਓ ਨੂੰ ਲੋਕ ਲਗਾਤਾਰ ਸ਼ੇਅਰ ਕਰ ਰਹੇ ਹਨ ਤੇ ਕਮੈਂਟ ਵੀ ਕਰ ਰਹੇ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment