Advertisment

ਪੰਜਾਬੀ ਗਾਇਕ ਐਲੀ ਮਾਂਗਟ ਦੇ ਪਿਤਾ ਦਾ ਹੋਇਆ ਦਿਹਾਂਤ

author-image
By Rupinder Kaler
New Update
ਪੰਜਾਬੀ ਗਾਇਕ ਐਲੀ ਮਾਂਗਟ ਦੇ ਪਿਤਾ ਦਾ ਹੋਇਆ ਦਿਹਾਂਤ
Advertisment
ਪੰਜਾਬੀ ਗਾਇਕ ਐਲੀ ਮਾਂਗਟ (Elly Mangat ) ਏਨੀਂ ਦਿਨੀਂ ਕਾਫੀ ਦੁਖੀ ਹੈ ਕਿਉਂਕਿ  ਕੁਝ ਦਿਨ ਪਹਿਲਾਂ ਉਹਨਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ ।ਐਲੀ ਮਾਂਗਟ (Elly Mangat ) ਨੇ ਇਸ ਦਾ ਕੋਈ ਵੀ ਅਧਿਕਾਰਤ ਤੌਰ 'ਤੇ ਖੁਲਾਸਾ ਨਹੀਂ ਕੀਤਾ ਹੈ ਪਰ ਉਸਦੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ । pic of babbu maan and elly mangat Pic Courtesy: Instagram ਹੋਰ ਪੜ੍ਹੋ :
Advertisment
ਇਸ ਖ਼ਾਸ ਮੌਕੇ ‘ਤੇ ਫਾਰਮ ਹਾਊਸ ਤੋਂ ਹੇਮਾ ਮਾਲਿਨੀ ਦੇ ਕੋਲ ਪਹੁੰਚੇ ਧਰਮਿੰਦਰ elly mangat photo from delhi protest Pic Courtesy: Instagram ਉਨ੍ਹਾਂ ਨੇ ਐਲੀ ਮਾਂਗਟ (Elly Mangat ) ਦੇ ਪਿਤਾ ਦੀ ਤਸਵੀਰ ਸਾਂਝੀ ਕੀਤੀ ਅਤੇ ਉਨ੍ਹਾਂ ਦੀ ਇੰਸਟਾਗ੍ਰਾਮ ਸਟੋਰੀ ਵਿੱਚ ਭਾਵੁਕ ਕਰ ਜਾਣ ਵਾਲਾ ਨੋਟ ਲਿਖਿਆ ।ਐਲੀ (Elly Mangat ) ਦੇ ਪਿਤਾ ਦੀ ਮੌਤ ਕਿਸ ਤਰ੍ਹਾਂ ਹੋਈ ਇਸ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ, ਪਰ ਐਲੀ ਦੇ ਪ੍ਰਸ਼ੰਸਕ ਤੇ ਉਸ ਦੇ ਕਰੀਬੀ ਲੋਕ ਉਸ ਦੇ ਨਾਲ ਦੁੱਖ ਵੰਡਾ ਰਹੇ ਹਨ । publive-image Pic Courtesy: Instagram ਤੁਹਾਨੂੰ ਦੱਸ ਦਿੰਦੇ ਹਾਂ ਕਿ ਐਲੀ ਮਾਂਗਟ (Elly Mangat ) ਨੇ ਐਂਗਰੀ ਬਰਡ, ਪੀਬੀ 26 ਸਮੇਤ ਹੋਰ ਕਈ ਹਿੱਟ ਗੀਤ ਦਿੱਤੇ ਹਨ । ਐਲੀ (Elly Mangat ) ਆਪਣੀ ਕੌਂਟਰਵਰਸੀ ਲਈ ਵੀ ਜਾਣੇ ਜਾਂਦੇ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment