ਤਸਵੀਰ ‘ਚ ਨਜ਼ਰ ਆ ਰਹੇ ਇਸ ਪੰਜਾਬੀ ਗਾਇਕ ਨੂੰ ਕੀ ਤੁਸੀਂ ਪਹਿਚਾਣਿਆ? ਕਮੈਂਟ ਕਰਕੇ ਦੱਸੋ ਨਾਂਅ

written by Lajwinder kaur | February 14, 2021

ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ ਜਿੱਥੇ ਮਨੋਰੰਜਨ ਜਗਤ ਦੇ ਸਿਤਾਰਿਆਂ ਦੀਆਂ ਪੁਰਾਣੀਆਂ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਨੇ। ਅਜਿਹੀ ਹੀ ਇੱਕ ਤਸਵੀਰ ਪੰਜਾਬੀ ਗਾਇਕ ਦੀ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀ ਹੈ । inside pic of punjabi Singer garry sandhu ਹੋਰ ਪੜ੍ਹੋ :  ਕਿਸਾਨਾਂ ਦੀ ਕਾਮਯਾਬੀ ਲਈ ਐਕਟਰੈੱਸ ਸੋਨੀਆ ਮਾਨ ਨੇ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਸਰਬੱਤ ਦੇ ਭਲੇ ਦੀ ਵੀ ਕੀਤੀ ਅਰਦਾਸ
ਕੀ ਤੁਸੀਂ ਤਸਵੀਰ ‘ਚ ਨਜ਼ਰ ਆ ਰਹੇ ਗੱਭਰੂ ਨੂੰ ਪਹਿਚਾਣਿਆ । ਜੀ ਹਾਂ ਇਹ ਹੋਰ ਕੋਈ ਨਹੀਂ ਸਗੋ ਆਪਣੇ ਗੀਤਾਂ ‘ਤੇ ਸਭ ਨੂੰ ਨੱਚਾਉਣ ਵਾਲੇ ਗਾਇਕ ਗੈਰੀ ਸੰਧੂ ਨੇ । ਜੀ ਹਾਂ ਇਸ ਤਸਵੀਰ ‘ਚ ਉਨ੍ਹਾਂ ਨੂੰ ਪਹਿਚਾਨਣਾ ਥੋੜਾ ਮੁਸ਼ਕਿਲ ਹੈ । image of garry sandhu on instagram ਇਸ ਤਸਵੀਰ ਨੂੰ ਗੈਰੀ ਸੰਧੂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ । ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ-‘SUTTI UTHI AA... ਉਸ ਟਾਈਮ ਦੀ ਫੋਟੋ ਹੈ ..ਜਦੋਂ ਧਰਮਸ਼ਾਲਾ ਜਾਣਾ ਹੀ ਯੂ.ਕੇ ਜਾਣ ਦੀ ਗੇੜੀ ਵਾਂਗ ਲਗਦਾ ਸੀ’। ਦਰਸ਼ਕਾਂ ਨੂੰ ਗੈਰੀ ਸੰਧੂ ਦੀ ਇਹ ਫੋਟੋ ਖੂਬ ਪਸੰਦ ਆ ਰਹੀ ਹੈ ।ਇਸ ਪੋਸਟ ਉੱਤੇ ਦੋ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ। ਜੇ ਗੱਲ ਕਰੀਏ ਗੈਰੀ ਸੰਧੂ ਦੇ ਵਰਕ ਫਰੰਟ ਦੀ ਤਾਂ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ । ਉਨ੍ਹਾਂ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਨੇ । garry sandhu image  

 
View this post on Instagram
 

A post shared by Garry Sandhu (@officialgarrysandhu)

 

0 Comments
0

You may also like