Advertisment

ਗੁਰੀ ਨੂੰ ਚਾਹੁਣ ਵਾਲਿਆਂ ਦੀ ਵੱਧੀ ਗਿਣਤੀ, ਇੰਸਟਾਗ੍ਰਾਮ ‘ਤੇ ਫਾਲਵੋਰਸ ਵੱਧ ਕੇ ਹੋਏ ਤਿੰਨ ਮਿਲੀਅਨ

author-image
By Lajwinder kaur
New Update
ਗੁਰੀ ਨੂੰ ਚਾਹੁਣ ਵਾਲਿਆਂ ਦੀ ਵੱਧੀ ਗਿਣਤੀ, ਇੰਸਟਾਗ੍ਰਾਮ ‘ਤੇ ਫਾਲਵੋਰਸ ਵੱਧ ਕੇ ਹੋਏ ਤਿੰਨ ਮਿਲੀਅਨ
Advertisment
“ਦੂਰੀਆਂ”, “ਬੇਵਫਾ ਤੂੰ”, “ਯਾਰ ਬੇਲੀ” ਵਰਗੇ ਸੁਪਰ ਹਿੱਟ ਗੀਤਾਂ ਦੇ ਨਾਲ ਵਾਹ ਵਾਹੀ ਘੱਟਣ ਵਾਲੇ ਪੰਜਾਬੀ ਗਾਇਕ ਗੁਰੀ ਬਹੁਤ ਖੁਸ਼ ਨੇ । ਇਸ ਖੁਸ਼ੀ ਦਾ ਕਾਰਨ ਹੈ ਇੰਸਟਾਗ੍ਰਾਮ ਉੱਤੇ ਉਨ੍ਹਾਂ ਚਾਹੁਣ ਵਾਲਿਆਂ ਦੀ ਗਿਣਤੀ ਦਾ ਵੱਧਣਾ ।
View this post on Instagram
 

Mill Lo Na ❤️

A post shared by GURI (ਗੁਰੀ) (@officialguri_) on

Advertisment
ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਤਿੰਨ ਮਿਲੀਅਨ ਫਾਲੋਵਰਸ ਹੋਣ ਦੀ ਖੁਸ਼ੀ ‘ਚ ਇੱਕ ਪੋਸਟ ਪਾ ਕੇ ਆਪਣੇ ਫੈਨਜ਼ ਦਾ ਧੰਨਵਾਦ ਕੀਤਾ ਹੈ । ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ ਕਿ ਸਭ ਦਾ ਬਹੁਤ ਸ਼ੁਕਰੀਆ ਇੰਨਾ ਪਿਆਰ ਤੇ ਸਤਿਕਾਰ ਦੇਣ ਲਈ । ਇਸ ਪੋਸਟ ਉੱਤੇ ਪੰਜਾਬੀ ਕਲਾਕਾਰ ਤੇ ਫੈਨਜ਼ ਕਮੈਂਟਸ ਕਰਕੇ ਮੁਬਾਰਕਾਂ ਦੇ ਰਹੇ ਨੇ । ਪੰਜਾਬੀ ਗਾਇਕ ਜੱਸ ਮਾਣਕ ਨੇ ਤਾਂ ਕਮੈਂਟ ਕਰਕੇ ਪਾਰਟੀ ਵੀ ਮੰਗ ਲਈ ਹੈ । ਇਸ ਪੋਸਟ ਉੱਤੇ ਇੱਕ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ । guri 3 million followers ਜੇ ਗੱਲ ਕਰੀਏ ਗੁਰੀ ਦੇ ਵਰਕ ਫਰੰਟ ਦੀ ਤਾਂ ਉਹ ਨਿਰਾ ਇਸ਼ਕ, ਯਾਰ ਬੇਲੀ, ਬਿੱਲੀਆਂ ਬਿੱਲੀਆਂ ਅੱਖਾਂ, ਮਿਲ ਲੋ ਨਾ, ਜਿੰਮੀ ਚੂ ਚੂ, ਸੋਹਣਿਆ, ਦੂਰੀਆਂ ਵਰਗੇ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ‘ਸਿਕੰਦਰ-2’ ਦੇ ਨਾਲ ਪੰਜਾਬੀ ਫ਼ਿਲਮੀ ਜਗਤ ‘ਚ ਕਦਮ ਰੱਖ ਚੁੱਕੇ ਨੇ । publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment