ਕਲ ਰਿਲੀਜ਼ ਹੋਵੇਗਾ ਹਰਵਿੰਦਰ ਚੀਮਾ ਦਾ ਗੀਤ ਪ੍ਰਿਜ਼ਨਰ

Written by  Gourav Kochhar   |  December 15th 2017 06:11 AM  |  Updated: December 15th 2017 06:12 AM

ਕਲ ਰਿਲੀਜ਼ ਹੋਵੇਗਾ ਹਰਵਿੰਦਰ ਚੀਮਾ ਦਾ ਗੀਤ ਪ੍ਰਿਜ਼ਨਰ

ਹਰਵਿੰਦਰ ਚੀਮਾ ਦੇ ਗੀਤ ਪ੍ਰਿਜ਼ਨਰ ਦਾ ਇੰਤਜ਼ਾਰ ਹੁਣ ਬੱਸ ਖਤਮ ਹੀ ਹੋਣ ਵਾਲ਼ਾ ਹੈ |

ਜੀ ਜਨਾਬ ਇਸ ਗੀਤ ਦੀ ਰਿਲੀਜ਼ ਹੋਣ ਦੀ ਤਾਰੀਖ ਹੋ ਗਈ ਹੈ ਪੱਕੀ ਤੇ ਇਹ ਗੀਤ ਰਿਲੀਜ਼ ਹੋ ਰਿਹਾ ਹੈ ਪੰਜਾਬੀ ਏੰਟਰਟੇਨਮੇੰਟ ਇੰਡਸਟਰੀ ਦੇ ਨੰਬਰ 1 ਚੈਨਲ PTC Punjabi ਤੇ 16 ਦਸੰਬਰ ਨੂੰ | ਜਿਥੇ ਤਕ ਗੀਤ ਬਾਰੇ ਤੁਹਾਨੂੰ ਦੱਸੀਏ ਤੇ ਹਰਵਿੰਦਰ ਚੀਮਾ ਦਾ ਗੀਤ ਬਹੁਤ ਹੀ ਕਮਾਲ ਦਾ ਹੈ ਤੇ ਹਰਵਿੰਦਰ ਚੀਮਾ ਦਾ ਇਸ ਗੀਤ ਦੀ ਵੀਡੀਓ ਵਿੱਚ ਅਵਤਾਰ ਵੀ ਬਹੁਤ ਕਮਾਲ ਦਾ ਹੈ | ਫਿਲਹਾਲ ਤਾਂ ਅਸੀਂ ਤੁਹਾਨੂੰ ਇਸ ਗੀਤ ਦੇ ਬਾਰੇ ਇੰਨਾ ਹੀ ਦਾਸ ਸਕਦੇ ਆਂ ਕਿ ਗੀਤ ਕੁਲ ਮਿਲਾ ਕੇ ਧਾਕੜ ਹੈ ਜੀ | ਇਸ ਕਰਕੇ 16 ਦਸੰਬਰ ਨੂੰ PTC Punjabi ਤੇ PTC ChakDe ਤੇ ਤੁਸੀਂ ਇਸ ਗੀਤ ਨੂੰ ਖਾਸ ਵੇਖ ਸਕਦੇ ਹੋ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network