Advertisment

ਜੈਸਮੀਨ ਸੈਂਡਲਾਸ ਮਨਾ ਰਹੀ ਹੈ ਗੋਆ 'ਚ ਛੁੱਟੀਆਂ, ਦੇਖੋ ਵੀਡਿਓ 

author-image
By Rupinder Kaler
New Update
ਜੈਸਮੀਨ ਸੈਂਡਲਾਸ ਮਨਾ ਰਹੀ ਹੈ ਗੋਆ 'ਚ ਛੁੱਟੀਆਂ, ਦੇਖੋ ਵੀਡਿਓ 
Advertisment

ਜੈਸਮੀਨ ਸੈਂਡਲਾਸ ਏਨੀਂ ਦਿਨੀਂ ਗੋਆ ਵਿੱਚ ਛੁੱਟੀਆਂ ਮਨਾ ਰਹੀ ਹੈ । ਇਸ ਦਾ ਖੁਲਾਸਾ ਜੈਸਮੀਨ ਸੈਂਡਲਾਸ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡਿਓ ਸ਼ੇਅਰ ਕਰਕੇ ਕੀਤਾ ਹੈ । ਇਸ ਵੀਡਿਓ ਵਿੱਚ ਜੈਸਮੀਨ ਇੱਕ ਮੋਟਰ ਬੋਰਡ ਤੇ ਬੈਠਕੇ ਸਮੂੰਦਰ ਦੀ  ਸੈਰ ਕਰਦੀ ਹੋਈ ਨਜ਼ਰ ਆ ਰਹੀ ਹੈ ।

Advertisment
Jasmine Sandlas Jasmine Sandlas

ਇਸ ਵੀਡਿਓ ਨੂੰ ਜੈਸਮੀਨ ਸੈਂਡਲਾਸ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ ਜੈਸਮੀਨ ਨੇ ਵੀਡਿਓ ਸ਼ੇਅਰ ਕਰਦੇ ਹੋਏ ਲਿਖਿਆ ਹY “jasminesandlas Ridin on waves in the middle of the ocean is how my day began in Goa”

Jasmine Sandlas Jasmine Sandlas

ਜੇਕਰ ਦੇਖਿਆ ਜਾਵੇ ਤਾਂ ਜੈਸਮੀਨ ਸੈਂਡਲ ਨੂੰ ਗੋਆ ਕਾਫੀ ਪਸੰਦ ਆ ਰਿਹਾ ਹੈ । ਇਸ ਤੋਂ ਪਹਿਲਾ ਵੀ ਉਹ ਇੱਥੇ ਛੁੱਟੀਆਂ ਮਨਾ ਚੁੱਕੀ ਹੈ । ਜੈਸਮੀਨ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦੇ ਰਹੀ ਹੈ । ਉਸ ਦੇ ਗਾਣਿਆਂ ਨੂੰ ਹਰ ਕੋਈ ਪਸੰਦ ਕਰਦਾ ਹੈ ।

https://www.instagram.com/p/BuLVBLvAl-5/
Advertisment

Stay updated with the latest news headlines.

Follow us:
Advertisment
Advertisment
Latest Stories
Advertisment