Advertisment

ਭੋਜਪੁਰੀ ਗਾਣੇ 'ਤੇ ਜੈਸਮੀਨ ਸੈਂਡਲਾਸ ਨੇ ਲਗਾਏ ਠੁਮਕੇ, ਵੇਖੋ ਵੀਡਿਓ  

author-image
By Rupinder Kaler
New Update
ਭੋਜਪੁਰੀ ਗਾਣੇ 'ਤੇ ਜੈਸਮੀਨ ਸੈਂਡਲਾਸ ਨੇ ਲਗਾਏ ਠੁਮਕੇ, ਵੇਖੋ ਵੀਡਿਓ  
Advertisment
ਜੈਸਮੀਨ ਸੈਂਡਲਾਸ ਏਨੀਂ ਦਿਨੀਂ ਗੋਆ ਵਿੱਚ ਛੁੱਟੀਆਂ ਮਨਾ ਰਹੀ ਹੈ ।  ਜੈਸਮੀਨ ਸੈਂਡਲਾਸ ਇਹਨਾਂ ਛੁੱਟੀਆਂ ਦੀ ਵੀਡਿਓ ਤੇ ਤਸਵੀਰਾਂ ਲਗਾਤਾਰ ਸ਼ੇਅਰ ਕਰ ਰਹੀ ਹੈ । ਜੈਸਮੀਨ ਨੇ ਇੱਕ ਵੀਡਿਓ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਤੇ ਉਸ ਦੇ ਕੁਝ ਦੋਸਤ ਇੱਕ ਭੋਜਪੁਰੀ ਗਾਣੇ ਤੇ ਨੱਚਦੇ ਹੋਏ ਦਿਖਾਈ ਦੇ ਰਹੇ ਹਨ । ਇਸ ਗਾਣੇ ਨੂਮ ਹਰ ਕੋਈ ਇੰਯੂਆਏ ਕਰ ਰਿਹਾ ਹੈ । Jasmine Sandlas Makes Debut On Tik Tok, Now You Can Make Videos With Her Jasmine Sandlas Makes Debut On Tik Tok, Now You Can Make Videos With Her ਇਸ ਵੀਡਿਓ ਨੂੰ ਜੈਸਮੀਨ ਨੇ ਇੱਕ ਕੈਪਸ਼ਨ ਵੀ ਦਿੱਤੀ ਹੈ ਉਸ ਨੇ ਲਿਖਿਆ ਹੈ  “Some more character less fun from our side. Come this way and see how we live. Just kidding. No new friends ”
Advertisment
https://www.instagram.com/p/BuOl6uKAy4k/ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਜੈਸਮੀਨ ਨੇ ਕੁਝ ਦਿਨ ਪਹਿਲਾਂ ਇੱਕ ਮੋਟਰ ਬੋਰਡ ਤੇ ਬੈਠ ਕੇ ਸਮੁੰਦਰ ਦੀ  ਸੈਰ ਕਰਦੀ ਹੋਈ ਨਜ਼ਰ ਆ ਰਹੀ ਸੀ । ਜੇਕਰ ਦੇਖਿਆ ਜਾਵੇ ਤਾਂ ਜੈਸਮੀਨ ਸੈਂਡਲਾਸ ਨੂੰ ਗੋਆ ਕਾਫੀ ਪਸੰਦ ਆ ਰਿਹਾ ਹੈ । ਇਸ ਤੋਂ ਪਹਿਲਾ ਵੀ ਉਹ ਇੱਥੇ ਛੁੱਟੀਆਂ ਮਨਾ ਚੁੱਕੀ ਹੈ । https://www.instagram.com/p/BuL4OqcgwgG/ ਜੈਸਮੀਨ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦੇ ਰਹੀ ਹੈ । ਉਸ ਦੇ ਗਾਣਿਆਂ ਨੂੰ ਹਰ ਕੋਈ ਪਸੰਦ ਕਰਦਾ ਹੈ । https://www.instagram.com/p/BuLVBLvAl-5/
Advertisment

Stay updated with the latest news headlines.

Follow us:
Advertisment
Advertisment
Latest Stories
Advertisment