Advertisment

ਅੱਜ-ਕੱਲ ਜੈਸਮੀਨ ਸੈਂਡਲਾਸ ਹੈ ਬਹੁਤ ਖੁਸ਼, ਵੀਡਿਓ ਦੇਖ ਕੇ ਜਾਣੋਂ ਕਾਰਨ

author-image
By Rupinder Kaler
New Update
ਅੱਜ-ਕੱਲ ਜੈਸਮੀਨ ਸੈਂਡਲਾਸ ਹੈ ਬਹੁਤ ਖੁਸ਼, ਵੀਡਿਓ ਦੇਖ ਕੇ ਜਾਣੋਂ ਕਾਰਨ
Advertisment
ਜੈਸਮੀਨ ਸੈਂਡਲਾਸ ਆਪਣੇ ਪਰਿਵਾਰ ਨਾਲ ਬਹੁਤ ਜੁੜੀ ਹੋਈ ਹੈ। ਉਹ ਅਕਸਰ ਇਸ ਤਰ੍ਹਾਂ ਦੀਆਂ ਵੀਡਿਓ ਸ਼ੇਅਰ ਕਰਦੀ ਰਹਿੰਦੀ ਹੈ ਜਿਸ ਤੋਂ ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ । ਜੈਸਮੀਨ ਵੱਲੋਂ ਸ਼ੇਅਰ ਕੀਤੀ ਹਰ ਵੀਡਿਓ ਨੂੰ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਜਾਂਦਾ ਹੈ । ਹਰ ਵੀਡਿਓ ਦੇ ਲੱਖਾਂ ਵੀਵਰਜ਼ ਹੁੰਦੇ ਹਨ । ਹੋਰ ਵੇਖੋ : 
Advertisment
ਪੂਜਾ ਵਰਮਾ ਨੂੰ ਬੱਬੂ ਮਾਨ ਨੇ ਦਿੱਤਾ ਸੀ ਪਾਲੀਵੁੱਡ ਵਿੱਚ ਕੰਮ ਕਰਨ ਦਾ ਚਾਂਸ, ਜਾਣੋਂ ਪੂਜਾ ਵਰਮਾ ਦੀ ਪੂਰੀ ਕਹਾਣੀ jasmine sandlas jasmine sandlas ਜੈਸਮੀਨ ਨੇ ਕੁਝ ਘੰਟੇ ਪਹਿਲਾਂ ਹੀ ਇੱਕ ਵੀਡਿਓ ਸ਼ੇਅਰ ਕੀਤਾ ਹੈ ਜਿਸ ਵਿੱਚ ਜੈਸਮੀਨ ਦਾ ਮਾਂ, ਭਰਾ, ਭੈਣ ਅਤੇ ਉਸ ਦਾ ਕੁੱਤਾ ਨਜ਼ਰ ਆ ਰਿਹਾ ਹੈ । ਇਸ ਵੀਡਿਓ ਵਿੱਚ ਕੋਈ ਹਿੰਦੀ ਗਾਣਾ ਵੀ ਵੱਜ ਰਿਹਾ ਹੈ । ਜੈਸਮੀਨ ਨੇ ਇਸ ਵੀਡਿਓ ਨੂੰ ਇੱਕ ਕੈਪਸ਼ਨ ਵੀ ਦਿੱਤਾ ਹੈ ਜਿਸ ਵਿੱਚ ਉਸ ਨੇ ਲਿਖਿਆ ਹੈ ‘Jasmine Sandlas Life is complete. My whole family is under one roof. God bless’ https://www.instagram.com/p/BrpXY0wAcNa/ ਜੈਸਮੀਨ ਦੇ ਪਰਿਵਾਰ ਵਿੱਚ ਨਵਾਂ ਮੈਂਬਰ ਉਸ ਦਾ ਕੁੱਤਾ ਆਇਆ ਹੈ । ਜਿਸ ਨੂੰ ਜੈਸਮੀਨ ਬਹੁਤ ਪਿਆਰ ਕਰਦੀ ਹੈ । ਜੈਸਮੀਨ ਨੂੰ ਇਹ ਡੌਗੀ ਸੜਕ ਦੇ ਕਿਨਾਰੇ ਮਿਲਿਆ ਸੀ ਜਿਸ ਤੋਂ ਬਾਅਦ ਉਸ ਨੇ ਇਸ ਡੌਗੀ ਨੂੰ ਪਾਲਣ ਦਾ ਮਨ ਬਣਾਇਆ ਸੀ । ਜੈਸਮੀਨ ਇਸ ਦਾ ਬਹੁਤ ਖਿਆਲ ਰੱਖ ਰਹੀ ਹੈ । ਜਿਸ ਦਾ ਅੰਦਾਜ਼ਾ ਸ਼ੇਅਰ ਕੀਤੀ ਵੀਡਿਓ ਤੋਂ ਲੱਗ ਜਾਂਦਾ ਹੈ । ਹੋਰ ਵੇਖੋ : ਪਾਇਲ ਰਾਜਪੂਤ ਨੇ ਆਪਣੇ ਹੀ ਅੰਦਾਜ਼ ‘ਚ ਕੀਤੀ ਕ੍ਰਿਸਮਸ ਮਨਾਉਣ ਦੀ ਤਿਆਰੀ ,ਵੇਖੋ ਵੀਡਿਓ https://www.instagram.com/p/BrfwaN9Ajr3/
Advertisment

Stay updated with the latest news headlines.

Follow us:
Advertisment
Advertisment
Latest Stories
Advertisment