Advertisment

ਕੌਰ ਬੀ ਨੇ ਸ਼ੇਅਰ ਕੀਤੀ ਚਾਹੁਣ ਵਾਲਿਆਂ ਵੱਲੋਂ ਭੇਜੇ ਕੇਕਸ ਦੀ ਤਸਵੀਰ, ਭਾਵੁਕ ਪੋਸਟ ਪਾ ਦੱਸਿਆ ਕਿ ‘ਇੱਕ ਸਮਾਂ ਸੀ ਜਦੋਂ ਇੱਕ ਕੇਕ ਵੀ ਕੱਟ ਨਹੀਂ ਸੀ ਹੁੰਦਾ’

author-image
By Lajwinder kaur
New Update
ਕੌਰ ਬੀ ਨੇ ਸ਼ੇਅਰ ਕੀਤੀ ਚਾਹੁਣ ਵਾਲਿਆਂ ਵੱਲੋਂ ਭੇਜੇ ਕੇਕਸ ਦੀ ਤਸਵੀਰ, ਭਾਵੁਕ ਪੋਸਟ ਪਾ ਦੱਸਿਆ ਕਿ ‘ਇੱਕ ਸਮਾਂ ਸੀ ਜਦੋਂ ਇੱਕ ਕੇਕ ਵੀ ਕੱਟ ਨਹੀਂ ਸੀ ਹੁੰਦਾ’
Advertisment
ਪੰਜਾਬੀ ਗਾਇਕਾ ਕੌਰ ਬੀ ਜਿਨ੍ਹਾਂ ਦਾ ਬੀਤੇ ਦਿਨੀਂ ਬਰਥਡੇਅ ਸੀ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਫੋਟੋ ਪਾਈ ਹੈ ਜਿਸ ‘ਚ ਉਹ ਬਹੁਤ ਸਾਰੇ ਕੇਕਸ ਦੇ ਨਾਲ ਨਜ਼ਰ ਆ ਰਹੇ । ਪੂਰਾ ਟੇਬਲ ਕੇਕਸ ਦੇ ਨਾਲ ਭਰਿਆ ਹੋਇਆ ਹੈ । kaur b
Advertisment
ਹੋਰ ਵੇਖੋ:‘ਅਰਦਾਸ ਕਰਾਂ’ ਦਾ ਝੰਡਾ ਸਿੰਘ ਨਜ਼ਰ ਆਇਆ ਪੱਗ ‘ਚ, ਦਰਸ਼ਕਾਂ ਨੂੰ ਸ਼ਿੰਦਾ ਦੀ ਇਹ ਤਸਵੀਰ ਆ ਰਹੀ ਹੈ ਖੂਬ ਪਸੰਦ publive-image ਕੌਰ ਬੀ ਨੇ ਗਾਇਕੀ ਦੇ ਖੇਤਰ ‘ਚ ਨਾਮ ਬਨਾਉਣ ਲਈ ਕਾਫੀ ਸੰਘਰਸ਼ ਕੀਤਾ ਹੈ । ਜਿਸ ਕਰਕੇ ਉਨ੍ਹਾਂ ਇਸ ਫੋਟੋ ਨੂੰ ਪੋਸਟ ਕਰਦੇ ਹੋਏ ਭਾਵੁਕ ਕੈਪਸ਼ਨ ਪਾਉਂਦੇ ਹੋਏ ਲਿਖਿਆ ਹੈ, ‘ਹੈਪੀ ਬਰਥਡੇਅ ਮੈਨੂੰ । ਧੰਨਵਾਦ ਸਾਰਿਆਂ ਦਾ ਇੰਨਾ ਪਿਆਰ ਤੇ ਸ਼ੁਭਕਾਮਨਾਵਾਂ ਲਈ, ਸਾਰਿਆਂ ਦੇ ਮੈਸੇਜ ਮੈਨੂੰ ਮਿਲ ਗਏ ਨੇ ਕੁਝ ਕੁ ਦਾ ਤਾਂ ਰਿਪਲਾਈ ਕਰ ਦਿੱਤਾ ਹੈ ਤੇ ਕੁਝ ਕੁ ਦਾ ਹੋਇਆ ਨਹੀਂ ਹੈ , ਇਹ ਪੋਸਟ ਸਪੈਸ਼ਲ ਤੁਹਾਡੇ ਸਭ ਲਈ ਹੈ । publive-image ਉਨ੍ਹਾਂ ਨੇ ਅੱਗੇ ਲਿਖਿਆ ਹੈ, ‘ਸੋਚਦੀ ਹਾਂ ਕਿਸੇ ਟਾਈਮ ਇੱਕ ਕੇਕ ਵੀ ਨਹੀਂ ਕੱਟ ਹੁੰਦਾ ਸੀ ਅੱਜ ਤੁਸੀਂ ਸਭ ਨੇ ਏਨੀਂ ਦੂਰੋਂ ਦੂਰੋਂ ਮੇਰੇ ਲੀ ਏਨਾਂ ਪਿਆਰ ਕੇਕ ਤੇ ਤੋਹਫ਼ੇ ਲੈ ਕੇ ਆਉਂਦੇ ਹੋ, ਵਾਹਿਗੁਰੂ ਜੀ ਮੈਨੂੰ ਪਿਆਰ ਕਰਨ ਵਾਲੇ ਫੈਨਜ਼, ਦੋਸਤ, ਪਰਿਵਾਰ ਸਭ ਨੂੰ ਖੁਸ਼ ਰੱਖਣ #Thx2all #Blessed #Jatti’ । ਕੌਰ ਬੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ । publive-image
#kaur-b #happy-birthday #emotional-post
Advertisment

Stay updated with the latest news headlines.

Follow us:
Advertisment
Advertisment
Latest Stories
Advertisment