Advertisment

ਪੰਜਾਬੀ ਗਾਇਕ ਖ਼ਾਨ ਸਾਬ ਪਹੁੰਚੇ ‘ਗੁਰੂ ਨਾਨਕ ਮੋਦੀ ਖਾਨਾ’, ਕੀਤੀ ਲੋਕਾਂ ਦੀ ਸੇਵਾ, ਦੇਖੋ ਵੀਡੀਓ

author-image
By Lajwinder kaur
New Update
ਪੰਜਾਬੀ ਗਾਇਕ ਖ਼ਾਨ ਸਾਬ ਪਹੁੰਚੇ ‘ਗੁਰੂ ਨਾਨਕ ਮੋਦੀ ਖਾਨਾ’, ਕੀਤੀ ਲੋਕਾਂ ਦੀ ਸੇਵਾ, ਦੇਖੋ ਵੀਡੀਓ
Advertisment
ਪੰਜਾਬੀ ਗਾਇਕ ਖ਼ਾਨ ਸਾਬ ਦਾ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ । ਪੰਜਾਬੀ ਗਾਇਕ ਖ਼ਾਨ ਸਾਬ ਜੋ ਕਿ ‘ਗੁਰੂ ਨਾਨਕ ਮੋਦੀ ਖਾਨਾ’ ਪਹੁੰਚੇ । ਇਸ ਵੀਡਓ ‘ਚ ਗਾਇਕ ਖ਼ਾਨ ਸਾਬ ਲੋਕਾਂ ਨੂੰ ਦਵਾਈਆਂ ਦੇਣ ਦੀ ਸੇਵਾ ਨਿਭਾਉਂਦੇ ਹੋਏ ਨਜ਼ਰ ਆਏ ।
Advertisment
publive-image ਹੋਰ ਵੇਖੋ: ‘ਵਿਦੇਸ਼ ਜਾਣ ਲਈ ਕਿਉਂ ਮਜਬੂਰ ਹੈ ਪੰਜਾਬ ਦਾ ਨੌਜਵਾਨ’ ਇਸ ਦਰਦ ਨੂੰ ਬਿਆਨ ਕਰ ਰਿਹਾ ਹੈ ‘ਚੱਲ ਮੇਰਾ ਪੁੱਤ 2’ ਨਵਾਂ ਗੀਤ ‘ਮਜਬੂਰੀ’, ਦੇਖੋ ਵੀਡੀਓ ਵੀਡੀਓ ‘ਚ ਖ਼ਾਨ ਸਾਬ  ਗੁਰੂ ਨਾਨਕ ਮੋਦੀ ਖਾਨਾ ਵੱਲੋਂ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕਰਦੇ ਹੋਏ ਨਜ਼ਰ ਆਏ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਸੀਂ ਗੁਰੂ ਨਾਨਕ ਮੋਦੀ ਖਾਨਾ ਦੀ ਸਪੋਟ ਕਰਦੇ ਹਾਂ । publive-image publive-image ਇਸ ਵੀਡੀਓ ਨੂੰ ਉਨ੍ਹਾਂ ਨੇ ਫੇਸਬੁੱਕ ਉੱਤੇ ਵੀ ਸ਼ੇਅਰ ਕੀਤਾ ਹੈ ਤੇ ਨਾਲ ਹੀ ਗੁਰੂ ਨਾਨਕ ਮੋਦੀ ਖਾਨਾ ਵੱਲੋਂ ਕਰੀ ਜਾਂਦੀ ਲੋਕ ਭਲਾਈ ਦੇ ਕੰਮ ਦੀ ਸ਼ਲਾਘਾ ਕੀਤੀ । ਗੁਰੂ ਨਾਨਕ ਮੋਦੀਖਾਨਾ ਇਸ ਕਰਕੇ ਚਰਚਾ ‘ਚ ਬਣਿਆ ਹੋਇਆ ਹੈ, ਇੱਕ ਤਾਂ ਉਹ ਗਰੀਬ ਲੋਕਾਂ ਨੂੰ ਹੋਲਸੇਲ ਰੇਟਾਂ ’ਤੇ ਦਵਾਈਆਂ ਮੁਹੱਈਆ ਕਰਵਾ ਰਹੇ ਨੇ । ਇਸ ਤੋਂ ਇਲਾਵਾ ਮੈਡੀਸਿਨ ਮਾਫ਼ੀਆ ਵਾਲਿਆਂ ਦੀ ਪੋਲ ਖੋਲ ਕੇ ਲੋਕਾਂ ਅੱਗੇ ਰੱਖ ਦਿੱਤੀ ਹੈ, ਕਿਵੇਂ ਸਸਤੀਆਂ ਦਵਾਈਆਂ ਨੂੰ ਮਹਿੰਗੇ ਰੇਟ ਦੇ ਨਾਲ ਵੇਚਿਆ ਜਾ ਰਿਹਾ ਹੈ । publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment