Advertisment

ਗਾਇਕ ਮੰਗੀ ਮਾਹਲ ਲੈ ਕੇ ਆ ਰਹੇ ਹਨ ਆਪਣਾ ਨਵਾਂ ਗਾਣਾ 'ਬਾਪੂ' 

author-image
By Rupinder Kaler
New Update
ਗਾਇਕ ਮੰਗੀ ਮਾਹਲ ਲੈ ਕੇ ਆ ਰਹੇ ਹਨ ਆਪਣਾ ਨਵਾਂ ਗਾਣਾ 'ਬਾਪੂ' 
Advertisment
ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਮੰਗੀ ਮਾਹਲ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਹਨ । ਮੰਗੀ ਮਾਹਲ ਦਾ ਇਹ ਗਾਣਾ 'ਬਾਪੂ' ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ ।ਇਸ ਗਾਣੇ ਦੇ ਬੋਲ ਵੀ ਮੰਗੀ ਮਾਹਲ ਨੇ ਹੀ ਲਿਖੇ ਹਨ, ਜਦੋਂ ਕਿ ਗਾਣੇ ਦਾ ਮਿਊਜ਼ਿਕ ਰੂਪਿਨ ਕਾਹਲੋਂ ਨੇ ਤਿਆਰ ਕੀਤਾ ਹੈ । ਇਸ ਗਾਣੇ ਵਿੱਚ ਮੰਗੀ ਮਾਹਲ ਦੇ ਨਾਲ ਸੁਖਪਾਲ ਸਿੰਘ, ਅੰਜੂ ਕਪੂਰ, ਪੂਜਾ ਸੰਧੂ, ਜੈਵੀਰ ਮਾਹਲ ਸਮੇਤ ਕੁਝ ਹੋਰ ਕਲਾਕਾਰਾਂ ਨੂੰ ਫੀਚਰ ਕੀਤਾ ਗਿਆ । ਮੰਗੀ ਮਾਹਲ ਨੇ ਗਾਣੇ ਦਾ ਪੋਸਟਰ ਆਪਣੇ ਫੇਸਬੁੱਕ ਪੇਜ ਤੇ ਸ਼ੇਅਰ ਕੀਤਾ ਹੈ । ਗਾਣਾ ਕਿਸ ਦਿਨ ਰਿਲੀਜ਼ ਕੀਤਾ ਜਾਵੇਗਾ ਇਸ ਦੀ ਜਾਣਕਾਰੀ ਮੰਗੀ ਮਾਹਲ ਨੇ ਸ਼ੇਅਰ ਨਹੀਂ ਕੀਤੀ, ਪਰ ਗਾਣੇ ਨੂੰ ਸਪੀਡ ਰਿਕਾਰਡ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ । ਮੰਗੀ ਮਾਹਲ ਦੇ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਾਫੀ ਹਿੱਟ ਗਾਣੇ ਦਿੱਤੇ ਹਨ । ਕਾਫੀ ਸਮੇਂ ਤੋਂ ਬਾਅਦ ਮੰਗੀ ਮਾਹਲ ਆਪਣਾ ਨਵਾਂ ਗਾਣਾ ਲੈ ਕੇ ਆ ਰਹੇ ਹਨ । ਉਹਨਾਂ ਦੇ ਗਾਣੇ ਦਾ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment