ਗਾਇਕ ਨਿੰਜਾ ਨੇ ਪਰਮਾਤਮਾ ਅੱਗੇ ਸਰਬੱਤ ਦੇ ਭਲੇ ਦੀ ਲਈ ਕੀਤੀ ਅਰਦਾਸ

written by Lajwinder kaur | January 05, 2021

ਪੰਜਾਬੀ ਗਾਇਕ ਨਿੰਜਾ ਜੋ ਕਿ ਸੋਸ਼ਲ ਮੀਡੀਆ ਉੱਤੇ ਐਕਟਿਵ ਰਹਿੰਦੇ ਨੇ । ਹਾਲ ਹੀ 'ਚ ਉਨ੍ਹਾਂ ਨੇ ਆਪਣੀ ਨਵੀਂ ਤਸਵੀਰ ਸ਼ੇਅਰ ਕੀਤੀ ਹੈ । ਜਿਸ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਪਰਮਾਤਮਾ ਅੱਗੇ ਸਭ ਦੀ ਭਲਾਈ ਦੀ ਗੱਲ ਆਖੀ ਹੈ । inside pic of ninja with brother ਹੋਰ ਪੜ੍ਹੋ : ਮੀਂਹ ‘ਚ ਵੀ ਬਣਦਾ ਰਿਹਾ ਲੰਗਰ, ਐਕਟਰੈੱਸ ਨਿਸ਼ਾ ਬਾਨੋ ਨੇ ਕਿਸਾਨਾਂ ਦੇ ਬੁਲੰਦ ਹੌਸਲੇ ਦੀਆਂ ਤਸਵੀਰਾਂ ਸ਼ੇਅਰ ਕਰਕੇ ਕੀਤਾ ਸਲਾਮ
ਉਨ੍ਹਾਂ ਨੇ ਲਿਖਿਆ ਹੈ- 'ਤੇਰੇ ਅੱਗੇ ਹਰ ਦਮ ਸਿਰ ਝੁਕਦਾ ਮਾਲਕਾ ਇਸਨੂੰ ਕਿਸੇ ਹੋਰ ਅੱਗੇ ਨਾਂ ਝੁਕਣ ਦਈਂ ! ਨਾਲ ਹੀ ਉਨ੍ਹਾਂ ਹੱਥ ਜੋੜਦੇ ਹੋਏ ਇਮੋਜ਼ੀ ਨੂੰ ਪੋਸਟ ਕੀਤਾ ਹੈ । inside pic of ninja post ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਪਿਛਲੇ 41 ਦਿਨਾਂ ਤੋਂ ਕਿਸਾਨ ਸ਼ਾਂਤਮਈ ਢੰਗ ਦੇ ਨਾਲ ਦਿੱਲੀ ਦੀ ਸਰਹੱਦਾਂ ਤੇ ਪ੍ਰਦਰਸ਼ਨ ਕਰ ਰਹੇ ਨੇ । ਜਿਸ ਕਰਕੇ ਹਰ ਇੱਕ ਪੰਜਾਬੀ ਪਰਮਾਤਮਾ ਅੱਗੇ ਕਿਸਾਨਾਂ ਦੀ ਕਾਮਯਾਬੀ ਲਈ ਅਰਦਾਸ ਕਰ ਰਿਹਾ ਹੈ । ਪੰਜਾਬੀ ਕਲਾਕਾਰਾਂ ਵੀ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲੈ ਕੇ ਨਾਲ ਖੜੇ ਹੋਏ ਨੇ । ninja at farmer protest with khalsa aid  

 
View this post on Instagram
 

A post shared by NINJA (@its_ninja)

 

0 Comments
0

You may also like