Advertisment

ਗਾਇਕ ਆਰ-ਨੈਤ ਦੀ ਹੀਰ ਉਸ ਨੂੰ ਨਹੀਂ ਖੁਵਾਉਂਦੀ ਚੂਰੀ, ਦੇਖੋ ਵੀਡਿਓ  

author-image
By Rupinder Kaler
New Update
ਗਾਇਕ ਆਰ-ਨੈਤ ਦੀ ਹੀਰ ਉਸ ਨੂੰ ਨਹੀਂ ਖੁਵਾਉਂਦੀ ਚੂਰੀ, ਦੇਖੋ ਵੀਡਿਓ  
Advertisment
ਹੀਰ ਰਾਂਝਾ ਪੰਜਾਬ ਦੇ ਉਹ ਲੋਕ ਨਾਇਕ ਹਨ ਜਿਨ੍ਹਾਂ ਦਾ ਪਿਆਰ ਭਾਵੇਂ ਪਰਵਾਨ ਨਹੀਂ ਚੜਿਆ ਪਰ ਇਹਨਾਂ ਦੋਹਾਂ ਦੇ ਪਿਆਰ ਦੀ ਮਿਸਾਲ ਅੱਜ ਵੀ ਦਿੱਤੀ ਜਾਂਦੀ ਹੈ । ਪਰ ਅੱਜ ਦੇ ਜ਼ਮਾਨੇ ਵਿੱਚ ਪਿਆਰ ਦਾ ਰੂਪ ਵੀ ਬਦਲ ਗਿਆ ਹੈ ਤੇ ਪਿਆਰ ਕਰਨ ਵਾਲੇ ਵੀ । ਅੱਜ ਦੇ ਜ਼ਮਾਨੇ ਦੇ ਪਿਆਰ ਅਤੇ ਹੀਰ ਰਾਂਝੇ ਦੇ ਵਕਤ ਵਾਲੇ ਪਿਆਰ ਨੂੰ ਆਰ ਨੈਤ ਨੇ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਆਪਣੇ ਗੀਤ ਰਾਹੀਂ ਬਿਆਨ ਕੀਤਾ ਹੈ । r-nait r-nait ਇਸ ਗੀਤ ਦੀ ਵੀਡਿਓ ਨੈਤ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀ ਹੈ । ਜਿਸ ਵਿੱਚ ਉਹ ਦੱਸਦਾ ਹੈ ਕਿ ਇੱਕ ਸਮਾਂ ਸੀ ਜਦੋਂ ਹੀਰ ਆਪਣੇ ਰਾਂਝੇ ਲਈ ਚੂਰੀ ਕੁੱਟ ਕੇ ਲੈ ਕੇ ਆਉਂਦੀ ਸੀ ਤੇ ਇਸ ਚੂਰੀ ਵਿੱਚ ਹੀਰ ਦਾ ਪਿਆਰ ਵੀ ਹੁੰਦਾ ਸੀ । ਪਰ ਅੱਜ ਦੀ ਹੀਰ ਚੂਰੀ ਕੁੱਟਣ ਦੀ ਬਜਾਏ ਰਾਂਝੇ ਨੂੰ ਬਰਗਰ ਅਤੇ ਕੌਕ ਪੀਣ ਲਈ ਕਹਿੰਦੀ ਹੈ ਕਿਉਂਕਿ ਚੂਰੀ ਕੁੱਟਣ ਨਾਲ ਉਸ ਦੇ ਹੱਥ ਲਿੱਬੜ ਜਾਂਦੇ ਹਨ । r-nait r-nait ਨੈਤ ਦੇ ਇਸ ਗਾਣੇ ਦੇ ਬੋਲਾਂ ਦੀ ਗੱਲ ਕੀਤੀ ਜਾਵੇ ਤਾਂ ਨੈਤ ਕਹਿੰਦਾ ਹੈ ਕਿ 'ਕਦੇ ਦਿਲ ਦੀ ਰੀਝ ਪੁਗਾ ਦੇ ਤੇ ਚੂਰੀ ਹੀਰ ਵਾਂਗ ਖਵਾਅ ਦੇ' ਨੈਤ ਵੱਲੋਂ ਸ਼ੇਅਰ ਕੀਤੀ ਇਸ ਵੀਡਿਓ ਨੂੰ ਲੋਕ ਖੂਬ ਪਸੰਦ ਕਰ ਰਹੇ ਹਨ । ਕਈ ਲੋਕਾਂ ਵੱਲੋਂ ਉਹਨਾ ਦੇ ਇੰਸਟਾਗ੍ਰਾਮ ਕਮੈਂਟ ਵੀ ਕਰ ਰਹੇ ਹਨ । ਪਰ ਜਿਸ ਤਰ੍ਹਾਂ ਨੈਤ ਨੇ ਅੱਜ ਦੀ ਹਰਿ ਦੀ ਤਸਵੀਰ ਪੇਸ਼ ਕੀਤੀ ਹੈ ਉਹ ਵਾਇਕੇ ਹੀ ਕਾਬਲੇ ਤਰੀਫ ਹੈ । https://www.instagram.com/p/BsXTfXcnYi0/
Advertisment

Stay updated with the latest news headlines.

Follow us:
Advertisment
Advertisment
Latest Stories
Advertisment