ਆਰ ਨੇਤ ਦੇ ਨਵੇਂ ਸਿੰਗਲ ਟਰੈਕ ‘UTRN’ ਦਾ ਪੋਸਟਰ ਆਇਆ ਸਾਹਮਣੇ, ਬਹੁਤ ਜਲਦ ਹੋਣਗੇ ਦਰਸ਼ਕਾਂ ਦੇ ਨਾਲ ਰੁਬਰੂ

Written by  Lajwinder kaur   |  November 06th 2020 10:48 AM  |  Updated: November 06th 2020 10:49 AM

ਆਰ ਨੇਤ ਦੇ ਨਵੇਂ ਸਿੰਗਲ ਟਰੈਕ ‘UTRN’ ਦਾ ਪੋਸਟਰ ਆਇਆ ਸਾਹਮਣੇ, ਬਹੁਤ ਜਲਦ ਹੋਣਗੇ ਦਰਸ਼ਕਾਂ ਦੇ ਨਾਲ ਰੁਬਰੂ

ਪੰਜਾਬੀ ਗਾਇਕ ਆਰ ਨੇਤ ਬੈਕ ਟੂ ਬੈਕ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਨੇ । ਜੀ ਹਾਂ ਗੋਲੀ ਗੀਤ ਦੀ ਸਫਲਤਾ ਤੋਂ ਬਾਅਦ ਉਨ੍ਹਾਂ ਨੇ ਆਪਣੇ ਅਗਲੇ ਗੀਤ ਯੂ ਟਰਨ (UTRN) ਦਾ ਵੀ ਐਲਾਨ ਕਰ ਦਿੱਤਾ ਹੈ ।

r nait pic

ਹੋਰ ਪੜ੍ਹੋ : ਪੰਜਾਬੀ ਸੂਟ ਤੇ ਲਾਲ ਚੂੜੇ ‘ਚ ਨਜ਼ਰ ਆਈ ਨੇਹਾ ਕੱਕੜ, ਪਤੀ ਦੇ ਨਾਲ ਪੰਜਾਬੀ ਗਾਣੇ ਉੱਤੇ ਦਿਲਕਸ਼ ਅਦਾਵਾਂ ਬਿਖੇਰਦੀ ਨਜ਼ਰ ਆਈ ਗਾਇਕਾ

ਉਨ੍ਹਾਂ ਨੇ ਆਪਣੇ ਇੰਸਾਟਗ੍ਰਾਮ ਉੱਤੇ ਗਾਣੇ ਦਾ ਪੋਸਟਰ ਸ਼ੇਅਰ ਕੀਤਾ ਹੈ । ਜੇ ਗੱਲ ਕਰੀਏ ਗਾਣੇ ਦੇ ਬੋਲ ਤੇ ਗਾਇਕੀ ਖੁਦ ਆਰ ਨੇਤ ਨੇ ਕੀਤਾ ਹੈ । ਗਾਇਕੀ 'ਚ ਸਾਥ ਦੇਣਗੇ ਪੰਜਾਬੀ ਫੀਮੇਲ ਗਾਇਕਾ ਸ਼ਿਪਰਾ ਗੋਇਲ । ਮਿਊਜ਼ਿਕ ਲਾਡੀ ਗਿੱਲ ਦਾ ਹੋਵੇਗਾ । ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਸਨਮੁੱਖ ਹੋਵੇਗਾ ।

r nait with family

ਜੇ ਗੱਲ ਕਰੀਏ ਆਰ ਨੇਤ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਡਿਫਾਲਟਰ, ਦੱਬਦਾ ਕਿੱਥੇ ਆ, ਨਾਨ, ਹਾਰਡ ਵਰਕ, ਸਟਗਰਲਰ, ਕਾਲੀ ਰੇਂਜ ਵਰਗੇ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ ।

punjabi Singer r nait


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network