ਤਰਸੇਮ ਜੱਸੜ ਨੇ ਬਾਈਕ ‘ਤੇ ਲਾਇਆ ਕਿਸਾਨੀ ਝੰਡੇ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਗਾਇਕ ਦਾ ਇਹ ਅੰਦਾਜ਼

written by Lajwinder kaur | February 08, 2021

ਪੰਜਾਬੀ ਗਾਇਕ ਤਰਸੇਮ ਜੱਸੜ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਬਹੁਤ ਜਲਦ ਨਵਾਂ ਕਿਸਾਨੀ ਗੀਤ ਲੈ ਕੇ ਆ ਰਹੇ ਨੇ । ਉਨ੍ਹਾਂ ਨੇ ਆਪਣੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਦੱਸਿਆ ਹੈ । tarsem jassar image

ਹੋਰ ਪੜ੍ਹੋ : ਦੇਖੋ ਵੀਡੀਓ - ਬੱਚੇ-ਬੱਚੇ ਲਾ ਰਹੇ ਨੇ ਕਿਸਾਨ ਮਜ਼ਦੂਰ ਏਕਤਾ ਦੇ ਨਾਅਰੇ, ਦੇਖੋ ਕਿਵੇਂ ਕੰਵਰ ਗਰੇਵਲ ਬੱਚਿਆਂ ਨੂੰ ਜੋੜ ਰਹੇ ਨੇ ਕਿਸਾਨੀ ਅੰਦੋਲਨ ਦੇ ਨਾਲ

ਉਨ੍ਹਾਂ ਨੇ ਲਿਖਿਆ ਹੈ-‘ਦੇਖ ਤੇਰੇ highway ਜਹੇ ਜਾਮ ਕੀਤੇ ਪਾਏ ਨੇ ,

ਮੀਡੀਏ ‘ਚ ਚਰਚੇ ਵੀ ਆਮ ਕੀਤੇ ਪਏ ਨੇ ,

ਟੁੱਟਣੇ ਰਕਾਡ ਦੇਖੀ ਸੜਕਾਂ ਤੇ ਜੱਟ ਨੇ

ਰਾਜ ਭਾਗ ਆਲੇ ਤਾਂ ਹੈਰਾਨ ਕੀਤੇ ਪਏ ਨੇ .. Coming Soon’ । ਉਨ੍ਹਾਂ ਨੇ ਕਿਸਾਨੀ ਝੰਡੇ ਦੇ ਨਾਲ ਆਪਣੀ ਤਸਵੀਰ ਵੀ ਸਾਂਝੀ ਕੀਤੀ ਹੈ । ਜਿਸ ‘ਚ ਉਨ੍ਹਾਂ ਦੀ ਬਾਈਕ ਉੱਤੇ ਕਿਸਾਨੀ ਝੰਡਾ ਲੱਗਿਆ ਹੋਇਆ ਹੈ । ਦਰਸ਼ਕਾਂ ਨੂੰ ਇਹ ਫੋਟੋ ਕਾਫੀ ਪਸੰਦ ਆ ਰਹੀ ਹੈ ।

inside image of tarsem jassar

ਦੱਸ ਦਈਏ ਦੇਸ਼ ਦਾ ਅਨੰਦਾਤਾ ਪਿਛਲੇ ਦੋ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਦਿੱਲੀ ਦੀਆਂ ਬਰੂਰਾਂ ਉੱਤੇ ਬੈਠੇ ਨੇ । ਪਰ ਹੰਕਾਰੀ ਹੋਈ ਕੇਂਦਰ ਸਰਕਾਰ ਆਪਣੀ ਤਾਨਾਸ਼ਾਹੀ ਰਾਜ ਦਾ ਪ੍ਰਦਰਸ਼ਨ ਕਰ ਰਹੀ ਹੈ । ਕਿਸਾਨਾਂ ਦੇ ਹੱਕਾਂ ‘ਚ ਵਿਦੇਸ਼ਾਂ ਦੇ ਨਾਮੀ ਸਿਤਾਰੇ ਵੀ ਆਪਣੀ ਆਵਾਜ਼ ਨੂੰ ਬੁਲੰਦ ਕਰ ਰਹੇ ਨੇ।

tarsem jassar pic

 

 

View this post on Instagram

 

A post shared by Tarsem Jassar (@tarsemjassar)

0 Comments
0

You may also like