ਵਿਆਹ ਤੋਂ ਬਾਅਦ ਹਰਫ ਚੀਮਾ ਦੀਆਂ ਕੁਝ ਹੋਰ ਵੀਡਿਓ ਤੇ ਤਸਵੀਰਾਂ ਆਈਆਂ ਸਾਹਮਣੇ, ਦੇਖੋ ਤਸਵੀਰਾਂ  

Written by  Rupinder Kaler   |  February 26th 2019 10:32 AM  |  Updated: February 26th 2019 10:32 AM

ਵਿਆਹ ਤੋਂ ਬਾਅਦ ਹਰਫ ਚੀਮਾ ਦੀਆਂ ਕੁਝ ਹੋਰ ਵੀਡਿਓ ਤੇ ਤਸਵੀਰਾਂ ਆਈਆਂ ਸਾਹਮਣੇ, ਦੇਖੋ ਤਸਵੀਰਾਂ  

ਪੰਜਾਬੀ ਗਾਇਕ ਹਰਫ ਚੀਮਾ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ । ਉਹਨਾਂ ਦੇ ਵਿਆਹ ਵਿੱਚ ਪੰਜਾਬ ਦੇ ਕਈ ਮਸ਼ਹੂਰ ਗਾਇਕ ਪਹੁੰਚੇ ਸਨ । ਕੁਝ ਗਾਇਕਾਂ ਨੇ ਹਰਫ ਚੀਮਾ ਦੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।

HARF CHEEMA GETS MARRIED HARF CHEEMA GETS MARRIED

ਹਰਫ ਚੀਮਾ ਦਾ ਅਸਲੀ ਨਾਂ ਹਰਮਿੰਦਰ ਸਿੰਘ ਹੈ ਤੇ ਉਹਨਾਂ ਦਾ ਮਿਊਜ਼ਿਕ ਦੀ ਦੁਨੀਆ ਵਿੱਚ ਨਾਂ ਹਰਫ ਚੀਮਾ ਹੈ ।

HARF CHEEMA GETS MARRIED HARF CHEEMA GETS MARRIED

ਚੀਮਾ ਉਹਨਾਂ ਦਾ ਪਿੰਡ ਹੈ ਇਸ ਕਰਕੇ ਉਹ ਆਪਣੇ ਨਾਂ ਦੇ ਪਿੱਛੇ ਚੀਮਾ ਲਗਾਉਂਦੇ ਹਨ ।

HARF CHEEMA GETS MARRIED HARF CHEEMA GETS MARRIED

ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਉਹਨਾਂ ਦੀ ਪਹਿਚਾਣ ਚੰਗੇ ਗੀਤਕਾਰ ਤੇ ਗਾਇਕ ਦੇ ਤੌਰ ਤੇ ਹੁੰਦੀ ਹੈ ।

https://www.youtube.com/watch?v=bKp2MtVopyo

ਹਰਫ ਚੀਮਾ ਨੇ ਹੰਝੁ, ਜੁਦਾ, ਯਾਰੀਆਂ, ਗੱਲਬਾਤ ਵਰਗੇ ਕਈ ਹਿੱਟ ਗੀਤ ਦਿੱਤੇ ਹਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network