ਯੁਵਰਾਜ ਹੰਸ ਦਾ ਅੱਜ ਹੈ ਜਨਮ ਦਿਨ, ਟੀਮ ਮੈਂਬਰਾਂ ਨੇ ਕੁਝ ਇਸ ਤਰ੍ਹਾਂ ਮਨਾਇਆ ਜਨਮ ਦਿਨ, ਵੀਡੀਓ ਵਾਇਰਲ

Written by  Rupinder Kaler   |  June 13th 2019 08:56 AM  |  Updated: June 13th 2019 08:56 AM

ਯੁਵਰਾਜ ਹੰਸ ਦਾ ਅੱਜ ਹੈ ਜਨਮ ਦਿਨ, ਟੀਮ ਮੈਂਬਰਾਂ ਨੇ ਕੁਝ ਇਸ ਤਰ੍ਹਾਂ ਮਨਾਇਆ ਜਨਮ ਦਿਨ, ਵੀਡੀਓ ਵਾਇਰਲ

ਪੰਜਾਬੀ ਗਾਇਕ ਤੇ ਅਦਾਕਾਰ ਯੁਵਰਾਜ ਹੰਸ ਦਾ ਅੱਜ ਜਨਮ ਦਿਨ ਹੈ । ਉਹਨਾਂ ਨੇ ਆਪਣੇ ਜਨਮ ਦੀ ਖੁਸ਼ੀ ਆਪਣੀ ਪੂਰੀ ਟੀਮ ਨਾਲ ਸਾਂਝੀ ਕੀਤੀ ਹੈ । ਸੋਸ਼ਲ ਮੀਡੀਆ ਤੇ ਉਹਨਾਂ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ । ਜਿਸ ਵਿੱਚ ਉਹਨਾਂ ਦੀ ਟੀਮ ਆਪਣੇ ਹੀ ਤਰੀਕੇ ਨਾਲ ਉਹਨਾਂ ਨੂੰ ਵਧਾਈ ਦਿੰਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਵਿੱਚ ਉਹਨਾਂ ਦੀ ਟੀਮ ਦਾ ਇੱਕ ਮੈਂਬਰ ਉਹਨਾਂ ਦਾ ਗਾਣਾ ਗਾ ਕੇ ਉਹਨਾਂ ਨੂੰ ਜਨਮ ਦਿਨ ਦੀ ਵਧਾਈ ਦੇ ਰਿਹਾ ਹੈ ।

https://www.instagram.com/p/Byn3T8nh4pU/

ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਯੁਵਰਾਜ ਹੰਸ ਕੁਝ ਮਹੀਨੇ ਪਹਿਲਾਂ ਹੀ ਵਿਆਹ ਦੇ ਬੰਧਨ ਵਿੱਚ ਬੱਝੇ ਹਨ । ਉਹਨਾਂ ਦਾ ਕੰਮ ਦੀ ਗੱਲ ਕੀਤੀ ਜਾਵੇ ਤਾਂ ਯੁਵਰਾਜ ਹੰਸ ਕਈ ਫ਼ਿਲਮਾਂ ਦੀ ਸ਼ੂਟਿੰਗ ਵਿੱਚ ਰੁਝੇ ਹੋਏ ਹਨ । ਕੁਝ ਦਿਨ ਪਹਿਲਾਂ ਹੀ ਉਹਨਾਂ ਦੀ ਫ਼ਿਲਮ ਪਰਿੰਦੇ ਦੀ ਸ਼ੂਟਿੰਗ ਸ਼ੁਰੂ ਹੋਈ ਹੈ । ਫ਼ਲਿਮ ਦੇ ਮਹੂਰਤ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਹਮਣੇ ਆਈਆਂ ਹਨ । ਇਹਨਾਂ ਤਸਵੀਰਾਂ ਵੱਿਚ ਯੁਵਰਾਜ ਹੰਸ, ਮਾਨਸੀ ਸ਼ਰਮਾ ਸਮੇਤ ਫ਼ਲਿਮ ਦੀ ਹੋਰ ਸਟਾਰਕਾਸਟ ਨਜ਼ਰ ਆ ਰਹੀ ਹੈ ।

https://www.youtube.com/watch?v=U4A48z7qMLw&t=9s

ਇਸ ਫ਼ਲਿਮ ਵੱਿਚ ਪੰਜਾਬੀ ਗਾਇਕ ਯੁਵਰਾਜ ਹੰਸ, ਉਹਨਾਂ ਦੀ ਪਤਨੀ ਮਾਨਸੀ ਸ਼ਰਮਾ ਮੁੱਖ ਭੂਮਕਾ ਵੱਿਚ ਨਜ਼ਰ ਆਉਣਗੇ । ਇਸ ਤੋਂ ਇਲਾਵਾ ਗਾਇਕ ਹਰਸਮਿਰਨ, ਗੁਰਲੀਨ ਚੋਪਡ਼ਾ, ਸਪਨਾ ਬੱਸੀ, ਅਨੀਤਾ, ਨਵਨੀਤ ਨਸ਼ਾਨ, ਹੌਬੀ ਧਾਲੀਵਾਲ, ਤਰਸੇਮ ਪਾਲ, ਅਮਨ ਕੌਤਸ਼ਿ ਸਮੇਤ ਹੋਰ ਕਈ ਨਾਮੀ ਅਦਾਕਾਰ ਆਪਣੀ ਅਦਾਕਾਰੀ ਦਖਾਉਣਗੇ । ਇਸ ਫ਼ਲਿਮ ਤੋਂ ਬਾਅਦ ਉਹ ਕਈ ਪ੍ਰੋਜੈਕਟਾਂ ਤੇ ਕੰਮ ਕਰ ਰਹੇ ਹਨ । ਫ਼ਲਿਮ ਪਰੰਿਦੇ ਨੂੰ ਲੈ ਕੇ ਯੁਵਰਾਜ ਹੰਸ ਕਾਫੀ ਉਤਸ਼ਾਹਤਿ ਹਨ ਕਉਿਂਕ ਿਇਸ ਫ਼ਲਿਮ ਵੱਿਚ ਉਹਨਾਂ ਦੇ ਨਾਲ ਉਹਨਾਂ ਦੀ ਪਤਨੀ ਵੀ ਨਜ਼ਰ ਆਵੇਗੀ ।

https://www.instagram.com/p/ByoiUdhDVwT/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network