ਪਰਮੀਸ਼ ਵਰਮਾ ਦਾ ਕਹਿਣਾ ਕੋਈ ਨਹੀਂ ਬਚਦਾ 'ਸਭ ਫੜੇ ਜਾਣਗੇ', ਦੇਖੋ ਵੀਡਿਓ 

Written by  Rupinder Kaler   |  December 01st 2018 09:41 AM  |  Updated: December 01st 2018 09:41 AM

ਪਰਮੀਸ਼ ਵਰਮਾ ਦਾ ਕਹਿਣਾ ਕੋਈ ਨਹੀਂ ਬਚਦਾ 'ਸਭ ਫੜੇ ਜਾਣਗੇ', ਦੇਖੋ ਵੀਡਿਓ 

ਐਕਟਰ, ਨਿਰਦੇਸ਼ਕ ਅਤੇ ਗਾਇਕ ਪਰਮੀਸ਼ ਵਰਮਾ ਦੇ ਨਵੇਂ ਗਾਣੇ 'ਸਭ ਫੜੇ ਜਾਣਗੇ' ਦਾ ਮੋਸ਼ਨ ਪੋਸਟਰ ਰਿਲੀਜ਼ ਹੋਇਆ ਹੈ ।ਇਸ ਤੋਂ ਪਹਿਲਾਂ ਉਹਨਾਂ ਦੇ ਗਾਣੇ ਦਾ ਟੀਜ਼ਰ ਰਿਲੀਜ਼ ਹੋਇਆ ਸੀ । ਇਸ ਗਾਣੇ ਦੇ ਬੋਲ ਹਨ 'ਸਭ ਫੜੇ ਜਾਣਗੇ' ਇਹ ਗਾਣਾ 4 ਦਸੰਬਰ ਨੂੰ ਰਿਲੀਜ਼ ਹੋਵੇਗਾ । ਇਸ ਗਾਣੇ ਦੇ ਮੋਸ਼ਨ ਪੋਸਟਰ ਤੋਂ ਲਗਦਾ ਹੈ ਕਿ ਇਹ ਗਾਣਾ ਲੋਕਾਂ ਦੇ ਮਨੋਰੰਜਨ ਦੇ ਨਾਲ-ਨਾਲ ਕੋਈ ਕਹਾਣੀ ਵੀ ਬਿਆਨ ਕਰੇਗਾ ।

ਹੋਰ ਵੇਖੋ :ਸਾਰਾਗੁਰਪਾਲ ਨੂੰ ਅੱਖ ਮਾਰ ਗਿਆ ਡੱਡੂ, ਦੇਖੋ ਵੀਡਿਓ

https://www.instagram.com/p/Bq1rvs0gc74/

ਪਰਮੀਸ਼ ਵਰਮਾ ਇਹ ਗਾਣਾ ਗੋਲਡੀ ਅਤੇ ਸੱਤੇ ਦੇ ਨਾਲ ਮਿਲ ਕੇ ਬਣਾ ਰਿਹਾ ਹੈ ਇਸ ਲਈ ਇਸ ਵਿੱਚ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਗਾਣੇ ਦੇ ਬੋਲ ਸਰਭਾ ਮਾਨ ਨੇ ਲਿਖੇ ਹਨ ਜਦੋਂ ਕਿ ਇਸ ਮਿਊਜ਼ਿਕ ਦੇਸੀ ਕਰਿਉ ਨੇ ਦਿੱਤਾ ਹੈ । ਇਸ ਗਾਣੇ ਨੂੰ ਲੈ ਕੇ ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਤੇ ਕਈ ਪੋਸਟਰ ਸ਼ੇਅਰ ਕੀਤੇ ਸਨ ।ਪਰਮੀਸ਼ ਵਰਮਾ ਨੇ ਜੋ ਪੋਸਟਰ ਜਾਰੀ ਕੀਤੇ ਸਨ ਉਹਨਾਂ ਵਿੱਚ ਕਈ ਕਿਰਦਾਰ ਦਿਖਾਏ ਗਏ ਸਨ ਜਿਸ ਤੋਂ ਵਰਮਾ ਦਾ ਇਹ ਸਿੰਗਲ ਟਰੇਕ ਘੱਟ ਇੱਕ ਫਿਲਮ ਜਿਆਦਾ ਲੱਗਦਾ ਹੈ ।

ਹੋਰ ਵੇਖੋ :ਅੱਜ ਰਾਤ ਨੂੰ ਮੁੜ ਤੋਂ ਦਿਖੇਗਾ ਪੰਜਾਬੀ ਨੌਜਵਾਨਾਂ ਦਾ ਜੋਸ਼ੀਲਾ ਅੰਦਾਜ਼ ,ਵੇਖੋ ਮਿਸਟਰ ਪੰਜਾਬ 2018ਦਾ ਗ੍ਰੈਂਡ ਫਿਨਾਲੇ ਪੀਟੀਸੀ ਪੰਜਾਬੀ ‘ਤੇ

https://www.instagram.com/p/BqtzOl3ly6b/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network