ਸਾਬਰ ਕੋਟੀ ਦਾ ਇਹ ਗਾਣਾ ਬਹੁਤ ਘੱਟ ਲੋਕਾਂ ਨੇ ਹੋਵੇਗਾ ਸੁਣਿਆ, ਵੀਡਿਓ ਹੋ ਰਹੀ ਹੈ ਵਾਇਰਲ 

written by Rupinder Kaler | May 17, 2019

ਸਾਬਰ ਕੋਟੀ ਭਾਵੇਂ ਇਸ ਦੁਨੀਆਂ ਵਿੱਚ ਨਹੀਂ ਰਹੇ, ਪਰ ਉਹਨਾਂ ਦੇ ਗਾਣੇ ਹਮੇਸ਼ਾ ਅਮਰ ਰਹਿਣਗੇ । ਉਹਨਾਂ ਦੇ ਗਾਣਿਆਂ ਨੂੰ ਲੋਕ ਅੱਜ ਵੀ ਸੁਣਦੇ ਹਨ ਕਿਉਂਕਿ ਸਾਬਰ ਕੋਟੀ ਦੀ ਅਵਾਜ਼ ਹਰ ਇੱਕ ਦੇ ਦਿਲ ਨੂੰ ਸਕੂਨ ਦਿੰਦੀ ਹੈ । ਏਨੀਂ ਦਿਨੀਂ ਉਹਨਾਂ ਦੇ ਇੱਕ ਗਾਣੇ ਦੀ ਵੀਡਿਓ ਕਾਫੀ ਵਾਇਰਲ ਹੋ ਰਿਹਾ ਹੈ । https://www.instagram.com/p/Bs2z5d1lpcR/ ਗਾਣੇ ਦੇ ਬੋਲਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਹਨ 'ਵਗਿਡ਼ ਗਈ ਏ ਥੋਡ਼ੇ ਦਨਾਂ ਤੋਂ, ਦੂਰੀ ਪਈ ਏ ਥੋਡ਼ੇ ਦਨਾਂ ਤੋਂ, ਤੇਰੇ ਹੁੰਦਆਿ ਪੀਂਦੇ ਨਹੀਂ ਸਾ, ਪੀਣੀ ਪਈ ਏ ਥੋਡ਼ੇ ਦਨਾਂ ਤੋਂ'  ਇਸ ਵੀਡਿਓ ਵਿੱਚ ਗਾਇਆ ਗਾਣਾ ਸਾਬਰ ਕੋਟੀ ਨੇ ਬਹੁਤ ਘੱਟ ਗਾਇਆ ਹੈ । ਇਸ ਲਈ ਬਹੁਤ ਘੱਟ ਲੋਕਾਂ ਸਾਬਰ ਕੋਟੀ ਦਾ ਇਹ ਗਾਣਾ ਸੁਣਿਆ ਹੈ । https://www.youtube.com/watch?v=Y_H1nNL7cE4&feature=youtu.be ਇਸ ਲਈ ਸਾਬਰ ਕੋਈ ਦੇ ਇਸ ਗਾਣੇ ਦੀ ਵੀਡਿਓ ਕਾਫੀ ਵਾਇਰਲ ਹੋ ਰਹੀ ਹੈ । ਇਸ ਤੋਂ ਪਹਿਲਾ ਇਹ ਗਾਣਾ ਸੁਰਾਂ ਦੇ ਸੁਲਤਾਨ ਨੁਸਰਤ ਫਤਿਹ ਅਲੀ ਖ਼ਾਨ ਨੇ ਗਾਇਆ ਸੀ ਤੇ ਸਾਬਰ ਕੋਟੀ ਵੱਲੋਂ ਇਹ ਗਾਣਾ ਉਹਨਾਂ ਨੂੰ ਸੱਚੀ ਸਰਧਾਂਜਲੀ ਸੀ । https://www.youtube.com/watch?v=JwNmoaeovGo

0 Comments
0

You may also like