Punjabi Buzz ਦੇਸ਼ ਭਰ ‘ਚ ਲੋਹੜੀ ਦੀਆਂ ਰੌਣਕਾਂ, ਜਾਣੋਂ ਕਿਉਂ ਮਨਾਈ ਜਾਂਦੀ ਹੈ ਲੋਹੜੀ ਦੇਸ਼ ਭਰ ‘ਚ ਲੋਹੜੀ (Lohri 2023) ਦੀਆਂ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ । ਹਰ ਸਾਲ 13 ਜਨਵਰੀ ਨੂੰ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ । ਇਸ ਮੌਕੇ ‘ਤੇ ਛੋਟੇ-ਛੋਟੇ ਬੱਚੇ ਟੋਲੀਆਂ ਬਣਾ ਕੇ ਘਰਾਂ ‘ਚ ਲੋਹੜੀ ਮੰਗਣ ਦੇ ਲਈ ਜਾਂਦੇ ਹਨ ਅਤੇ ਲੋਕ ਗੀਤਾਂ ਰਾਹੀਂ ਆਪਣੀ ਮੰਗ ਰੱਖਦੇ ਹਨ । The celebrations of Lohri 2023 are being seen across the country. Lohri festival is celebrated on January 13 every year. By Shaminder 12 Jan 2023 Share Twitter Share Whatsapp LinkedIn
Punjabi Buzz ਲੋਹੜੀ ਦੇ ਗੀਤਾਂ ‘ਚ ਕਿਉਂ ਹੁੰਦਾ ਹੈ ਦੁੱਲਾ ਭੱਟੀ ਦਾ ਜ਼ਿਕਰ, ਪੜ੍ਹੋ ਪੂਰੀ ਖ਼ਬਰ ਲੋਹੜੀ ਦਾ ਤਿਉਹਾਰ (Lohri Festival) ਦੇਸ਼ ਭਰ ‘ਚ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਜਾਂਦਾ ਹੈ । ਪਰ ਪੰਜਾਬ ‘ਚ ਇਸ ਤਿਉਹਾਰ ਨੂੰ ਲੈ ਕੇ ਖ਼ਾਸ ਰੌਣਕਾਂ ਵੇਖਣ ਨੂੰ ਮਿਲਦੀਆਂ ਹਨ । ਇਸ ਤਿਉਹਾਰ ਦਾ ਸਾਰਾ ਸਾਲ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਹੁੰਦਾ ਹੈ । ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਤਿਉਹਾਰ ਨੂੰ ਮਨਾਉਣ ਦੀ ਰੀਤ ਕਦੋਂ ਤੋਂ ਸ਼ੁਰੂ ਹੋਈ । Lohri Festival is celebrated with great fanfare across the country. But in Punjab, special excitement is seen regarding this festival. This festival is eagerly awaited throughout the year. Let us tell you when the custom of celebrating this festival started. By Shaminder 12 Jan 2023 Share Twitter Share Whatsapp LinkedIn
Punjabi Buzz ਕੜਾਕੇ ਦੀ ਠੰਢ ‘ਚ ਬੇਘਰ ‘ਤੇ ਜ਼ਰੂਰਤਮੰਦ ਲੋਕਾਂ ਨੂੰ ਕੰਬਲ ਵੰਡਦੇ ਨਜ਼ਰ ਆਏ ਹੇਮਕੁੰਟ ਫਾਊਂਡੇਸ਼ਨ ਦੇ ਵਲੰਟੀਅਰ ਉੱਤਰ ਭਾਰਤ ‘ਚ ਕੜਾਕੇ ਦੀ ਠੰਢ ਪੈ ਰਹੀ ਹੈ । ਕੜਾਕੇ ਦੀ ਇਸ ਠੰਢ (Winter) ‘ਚ ਹਰ ਕੋਈ ਘਰਾਂ ‘ਚ ਬੰਦ ਹੋ ਕੇ ਰਹਿ ਗਿਆ ਹੈ । ਇਸ ਦੇ ਨਾਲ ਰੋਜ਼ਮੱਰਾ ਦੇ ਕੰਮਕਾਜ ਕਰਨ ਵਿੱਚ ਵੀ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । It is bitterly cold in North India. In this bitter cold , everyone has remained locked in their houses. Along with this, people are also facing difficulties in doing their daily work. By Shaminder 05 Jan 2023 Share Twitter Share Whatsapp LinkedIn
Punjabi Buzz ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਦਸ਼ਮੇਸ਼ ਪਿਤਾ (Guru Gobind Singh ji )ਨੇ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤਾਂ ਸਰਸਾ ਨਦੀ ਪਾਰ ਕਰਨ ਤੋਂ ਬਾਦ ਪਿੱਛੋਂ ਆ ਰਹੀ ਦੁਸ਼ਮਣ ਦੀ ਫ਼ੌਜ ਨੇ ਮੁੜ ਹਮਲਾ ਕਰ ਦਿੱਤਾ । ਸਰਸਾ ਨਦੀ ਵਿੱਚ ਉਸ ਵੇਲੇ ਹੜ੍ਹ ਆਇਆ ਹੋਇਆ ਸੀ । Dashmesh Pita left the fort of Sri Anandpur Sahib and after crossing the Sarsa river, the enemy army coming behind attacked again. Sarsa river was in flood at that time. By Shaminder 28 Dec 2022 Share Twitter Share Whatsapp LinkedIn
Punjabi Buzz ਚੰਡੀਗੜ੍ਹ ਦੀ ਰਹਿਣ ਵਾਲੀ ਇਸ ਮਹਿਲਾ ਨੇ ਘਰ ‘ਚ ਸਾਂਭ ਰੱਖਿਆ ਪੁਰਾਣਾ ਪੰਜਾਬੀ ਵਿਰਸਾ, ਵੇਖੋ ਵੀਡੀਓ The culture of Punjab is very rich. But nowadays people of Punjab are forgetting their rich heritage and adopting western culture. But today we are going to tell you about one such personality.| ਪੰਜਾਬ ਦਾ ਸੱਭਿਆਚਾਰ (Culture) ਬਹੁਤ ਹੀ ਅਮੀਰ ਹੈ । ਪਰ ਅੱਜ ਕੱਲ੍ਹ ਪੰਜਾਬ ਦੇ ਲੋਕ ਆਪਣੇ ਅਮੀਰ ਵਿਰਸੇ ਨੂੰ ਭੁਲਾ ਕੇ ਪੱਛਮੀ ਸੱਭਿਆਚਾਰ ਨੂੰ ਅਪਣਾ ਰਹੇ ਹਨ । ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਸ਼ਖਸੀਅਤ ਦੇ ਬਾਰੇ ਦੱਸਣ ਜਾ ਰਹੇ ਹਾਂ । By Shaminder 09 Nov 2022 Share Twitter Share Whatsapp LinkedIn
Punjabi Buzz ਮਹਾਰਾਜਾ ਰਣਜੀਤ ਸਿੰਘ ਦੇ ਸਮਰ ਪੈਲੇਸ ਨੂੰ ਬਣਾਇਆ ਗਿਆ ਅਜਾਇਬ ਘਰ, ਹੁਣ ਜਨਤਾ ਵੀ ਦੇਖ ਸਕਦੀ ਹੈ ਸਿੱਖ ਕੌਮ ਦੀ ਮਹਾਨ ਵਿਰਾਸਤ Maharaja Ranjit Singh's Summer Palace:ਗੁਰੂ ਦੀ ਨਗਰੀ ਅੰਮ੍ਰਿਤਸਰ ਦੇ ਇਤਿਹਾਸਿਕ ਰਾਮਬਾਗ ਵਿੱਚ ਸਥਿਤ ਮਹਾਰਾਜਾ ਰਣਜੀਤ ਸਿੰਘ ਦਾ ਸਮਰ ਪੈਲੇਸ ਸਿੱਖ ਕੌਮ ਦੀ ਮਹਾਨ ਵਿਰਾਸਤ ਨੂੰ ਦਰਸਾਉਂਦਾ ਹੈ। ਇਸ ਸਮਰ ਪੈਲਸ ਨੂੰ ਕੰਪਨੀ ਬਾਗ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਕੋਲ ਸੀ, 14 ਸਾਲਾਂ ਦੀ ਸਾਂਭ ਸੰਭਾਲ ਦੇ ਕੰਮ ਤੋਂ ਬਾਅਦ ਆਖ਼ਿਰਕਾਰ ਇਸ ਨੂੰ ਜਨਤਾ ਦੇ ਲਈ ਖੋਲ੍ਹ ਦਿੱਤਾ ਗਿਆ ਹੈ। ਆਓ ਜਾਣਦੇ ਹਾਂ ਸਿੱਖ ਕੌਮ ਦੀ ਇਸ ਮਹਾਨ ਵਿਰਾਸਤ ਬਾਰੇ। By Pushp Raj 30 Sep 2022 Share Twitter Share Whatsapp LinkedIn
Punjabi Virsa ਗੁਰੂ ਅਮਰਦਾਸ ਜੀ: ਜੀਵਨ ਦਰਸ਼ਨ Guru Amar Das ji history in Punjabi language: ਪੰਦਰ੍ਹਵੀਂ ਸਦੀ ਦਾ ਭਾਰਤ ਧਾਰਮਿਕ ਕੱਟੜਤਾ, ਸਮਾਜਿਕ ਨਾਬਰਾਬਰਤਾ ਅਤੇ ਰਾਜਨੀਤਕ ਫਿਰਕਾਪ੍ਰਸਤੀ ਦਾ ਸੇਕ ਹੰਢਾ ਰਿਹਾ ਸੀ । ਨੈਤਿਕ ਕਦਰਾਂ-ਕੀਮਤਾਂ ਦੀ ਘਾਟ ਅਤੇ ਪਾਤਾਲ ਛੂੰਹਦੀ ਵਹਿਮਪ੍ਰਸਤੀ, ਭਾਰਤੀ ਸਭਿਆਚਾਰ ਅਤੇ ਸਮਾਜਿਕ ਸਾਂਝ ਨੂੰ ਦਿਨ-ਬ-ਦਿਨ ਖੋਖਲਾ ਕਰ ਰਹੀ ਸੀ । ਅਜਿਹੀ ਸਥਿਤੀ ਵਿੱਚ ਜਗਤ ਨੂੰ ਗਿਆਨ ਦੇ ਨਾਲ ਪ੍ਰਕਾਸ਼ਮਾਨ ਕਰਨ ਵਾਲੀ ਨਾਨਕ ਬਾਣੀ, ਦੂਸਰੇ ਨਾਨਕ ਨੂਰ, ਸ੍ਰੀ ਗੁਰੂ ਅੰਗਦ ਦੇਵ ਜੀ ਦੇ ਰੂਪ ਵਿੱਚ ਸ੍ਰੀ ਖਡੂਰ ਦੀ ਪਾਵਨ ਨਗਰੀ ਵਿੱਚ ਸਮੁੱਚੀ ਮਾਨਵਤਾ ਨੂੰ ਜੀਵਨ ਦੀ ਰੋਸ਼ਨੀ ਪ੍ਰਦਾਨ ਕਰ ਰਹੀ ਸੀ । By Rajan Nath 10 Sep 2022 Share Twitter Share Whatsapp LinkedIn
Punjabi Buzz ਸੁਨੰਦਾ ਸ਼ਰਮਾ ਨੇ ਤੀਆਂ ਦੇ ਮੌਕੇ ‘ਤੇ ਸਹੇਲੀਆਂ ਨਾਲ ਗਿੱਧਾ ਪਾ ਕੇ ਮਨਾਈਆਂ ਤੀਆਂ, ਵੇਖੋ ਵੀਡੀਓ Sunanda Sharma also never forgets to celebrate the festival of Teej.she has shares a video on his Instagram account. In which she is seen dance. By Shaminder 04 Aug 2022 Share Twitter Share Whatsapp LinkedIn
Punjabi Buzz ਅੱਜ ਹੈ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀ ਜਨਮ ਵਰ੍ਹੇਗੰਢ, ਪੰਜਾਬੀ ਸਾਹਿਤ ‘ਚ ਉਨ੍ਹਾਂ ਦੀ ਇਸ ਰਚਨਾ ਨੂੰ ਮੰਨਿਆ ਜਾਂਦਾ ਹੈ ਮਾਸਟਰ ਪੀਸ Today is the birth anniversary of famous poet and poet Shiv Kumar Batalvi. He wrote many romantic poems and grief, pain and separation were mentioned in his poems. By Shaminder 23 Jul 2022 Share Twitter Share Whatsapp LinkedIn