ਆਰ ਨੇਤ ਦਾ ਨਵਾਂ ਗੀਤ ‘ਗੋਲੀ’ ਹੋਇਆ ਰਿਲੀਜ਼ By Shaminder 28 Oct 2020 | Updated On 28 Oct 2020 17:52 IST in latest songs New Update Advertisment ਆਰ ਨੇਤ ਦਾ ਨਵਾਂ ਗੀਤ ‘ਗੋਲੀ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ Advertismentਆਰ ਨੇਤ ਨੇ ਖੁਦ ਲਿਖੇ ਹਨ।ਗੀਤ ‘ਚ ਇੱਕ ਅਜਿਹੇ ਰੋਅਬਦਾਰ ਗੱਭਰੂ ਦੀ ਗੱਲ ਕੀਤੀ ਗਈ ਹੈ ਜੋ ਕਿ ਇਲਾਕੇ ‘ਚ ਪੂਰਾ ਰੋਅਬ ਰੱਖਦਾ ਹੈ । ਗੀਤ ਨੂੰ ਕੰਪੋਜ ਵੀ ਖੁਦ ਆਰ ਨੇਤ ਵੱਲੋਂ ਕੀਤਾ ਗਿਆ ਹੈ ਅਤੇ ਮਿਊਜ਼ਿਕ ਇਕਵਿੰਦਰ ਸਿੰਘ ਵੱਲੋਂ ਦਿੱਤਾ ਗਿਆ ਹੈ । ਸਰੋਤਿਆਂ ਨੂੰ ਇਹ ਗੀਤ ਕਾਫੀ ਪਸੰਦ ਆ ਰਿਹਾ ਹੈ ਅਤੇ ਡਾਇਰੈਕਸ਼ਨ ਅਮਰ ਹੁੰਦਲ ਹੋਰਾਂ ਵੱਲੋਂ ਦਿੱਤੀ ਗਈ ਹੈ । R Nait ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਆਰ ਨੇਤ ਇੱਕ ਤੋਂ ਇੱਕ ਹਿੱਟ ਗੀਤ ਦੇ ਚੁੱਕੇ ਹਨ । ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਆਪਣੇ ਗੀਤਾਂ ਦੇ ਨਾਲ ਖ਼ਾਸ ਜਗ੍ਹਾ ਬਣਾਈ ਹੈ । ਮਾਨਸਾ ਦੇ ਰਹਿਣ ਵਾਲੇ ਆਰ ਨੇਤ ਨੇ ਕੀ ਗੀਤ ਆਪਣੀ ਜ਼ਿੰਦਗੀ ਤੋਂ ਪ੍ਰੇਰਿਤ ਹੋ ਕੇ ਲਿਖੇ ਹਨ । ਹੋਰ ਪੜ੍ਹੋ : ਆਰ ਨੇਤ ਜਲਦ ਹੀ ਆਪਣੇ ਨਵੇਂ ਗੀਤ ‘ਗੋਲੀ’ ਨਾਲ ਹੋਣਗੇ ਹਾਜ਼ਰ, ਟੀਜ਼ਰ ਹੋਇਆ ਰਿਲੀਜ਼ Advertisment r nait ਜਿਸ ‘ਚ ਡਿਫਾਲਟਰ ਗਾਣਾ ਉਨ੍ਹਾਂ ਨੇ ਆਪਣੇ ਨਾਲ ਹੋਈ ਇਕ ਘਟਨਾ ਤੋਂ ਪ੍ਰੇਰਿਤ ਹੋ ਕੇ ਲਿਖਿਆ ਸੀ ਅਤੇ ਇਹ ਗਾਣਾ ਹਿੱਟ ਸਾਬਿਤ ਹੋਇਆ । ਉਨ੍ਹਾਂ ਨੇ ਇਸ ਪੱਧਰ ‘ਤੇ ਪਹੁੰਚਣ ਲਈ ਕਰੜੀ ਮਿਹਨਤ ਕੀਤੀ ਹੈ । ਆਰ ਨੇਤ ਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਸਰੋਤੇ ਉਨ੍ਹਾਂ ਦੇ ਪਹਿਲੇ ਗੀਤਾਂ ਨੂੰ ਪਿਆਰ ਦਿੰਦੇ ਆਏ ਹਨ । ਇਹ ਗੀਤ ਵੀ ਓਨਾ ਹੀ ਮਕਬੂਲ ਹੋਵੇਗਾ । View this post on Instagram R Nait's "Goli" is here to make a blast!?? Head straight to our YouTube channel and watch the defaulter slaying in the video or tap on the ?? Link in Bio Singer/Lyrics - @official_rnait Female Lead- @inavpreetgill Music - @ikwindersinghmusic Video - @amarhundal1 Poster - @impressivedesignstudio Label - Speed Records @timesmusichub Online Promotions- @being.digitall . . . . #goli #daaku #rnait #outnow #punjabimusic #punjabialbum #punjabisongs2020 #TimesMusic #timesmusichub #speedrecords A post shared by Speed Records (@speedrecords) on Oct 27, 2020 at 9:31pm PDT #r-nait #goli #latest-song2020 Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article