Advertisment

ਕਿਰਦਾਰ ਏ ਸਰਦਾਰ ਤੋਂ ਬਾਅਦ 'ਰੇਡੁਆ' 'ਚ ਦਿਖਾਈ ਦੇਣਗੇ ਨਵ ਬਾਜਵਾ !

author-image
By PTC Buzz
New Update
ਕਿਰਦਾਰ ਏ ਸਰਦਾਰ ਤੋਂ ਬਾਅਦ 'ਰੇਡੁਆ' 'ਚ ਦਿਖਾਈ ਦੇਣਗੇ ਨਵ ਬਾਜਵਾ !
Advertisment
ਕਿਰਦਾਰ ਏ ਸਰਦਾਰ ਤੋਂ ਬਾਅਦ ਨਵ ਬਾਜਵਾ ਆਪਣੀ ਅਗਲੀ ਫਿਲਮ ਰੇਡੁਆ  ਨੂੰ ਲੈਕੇ ਕਾਫੀ ਚਰਚਾ 'ਚ ਨੇ | ਧਿਆਨਯੋਗ ਗੱਲ ਇਹ ਹੈ ਕਿ ਰੇਡੁਆ ਪੰਜਾਬੀ ਫਿਲਮ ਇੰਡਸਟਰੀ ਦੀ ਪਹਿਲੀ ਸਾਈਂਸ ਫਿਕਸ਼ਨ ਫਿਲਮ ਹੋਵੇਗੀ | publive-image ਜੇਕਰ ਤੁਸੀਂ ਸੋਚ ਰਹੇ ਹੋ ਕਿ ਰੇਡੁਆ ਹੈ ਕਿ ਤਾਂ ਅਸੀਂ ਤੁਹਾਨੂੰ ਦੱਸ ਦੇਈਏ ਕਿ ਰੇਡੁਆ ਇੱਕ ਅਜਿਹੀ ਮਸ਼ੀਨ ਹੈ ਜੋ ਕਿ ਬੰਦੇ ਨੂੰ 2017 ਤੋਂ 1955 'ਚ ਲੈਕੇ ਜਾਉਂਦੀ ਹੈ | ਨਵ ਬਾਜਵਾ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਬੀ ਐਨ ਸ਼ਰਮਾ ਤੇ ਸਤਿੰਦਰ ਸੱਤੀ ਵੀ ਇਸ ਫਿਲਮ ਵਿਚ ਨਜ਼ਰ ਆਉਣਗੇ |
Advertisment

Stay updated with the latest news headlines.

Follow us:
Advertisment
Advertisment
Latest Stories
Advertisment